ਦਿੱਲੀ ਵਿੱਚ ਇੰਡੀਆ ਗੱਠਜੋੜ ਦੀ ਰੈਲੀ, ਪੰਜਾਬ ਦੇ ਮੰਤਰੀਆਂ ਨੇ ਕੀਤਾ ਮਹਿਮਾਨਾਂ ਦਾ ਸਵਾਗਤ

31 March 2024

TV9 Punjabi

ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਇੰਡੀਆ ਗੱਠਜੋੜ ਵੱਲੋਂ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। 

ਰਾਮਲੀਲਾ ਮੈਦਾਨ

//images.tv9punjabi.comwp-content/uploads/2024/03/WhatsApp-Video-2024-03-31-at-12.40.35-PM1.mp4"/>

ਵਿਰੋਧੀਧਿਰਾਂ ਦੀ ਇਸ ਰੈਲੀ ਦਾ ਨਾਮ ਤਾਨਾਸ਼ਾਹੀ ਹਟਾਓ, ਲੋਕਤੰਤਰ ਬਚਾਓ ਰੱਖਿਆ ਗਿਆ ਹੈ। ਇਸ ਮੈਗਾ ਰੈਲੀ ਵਿੱਚ ਲਗਭਗ 28 ਪਾਰਟੀਆਂ ਹਿੱਸਾ ਲੈ ਰਹੀਆਂ ਹਨ। 

ਮੈਗਾ ਰੈਲੀ

ਇਸ ਰੈਲੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਭਾਸ਼ਣ ਦੇਵੇਗੀ ਜਿਸ ਵਿੱਚ ਕੇਜਰੀਵਾਲ ਵੱਲੋਂ ਕਹੀਆਂ ਗਈਆਂ ਗੱਲਾਂ ਨੂੰ ਰੱਖਿਆ ਜਾਵੇਗਾ।

ਸੁਨੀਤਾ ਕੇਜਰੀਵਾਲ ਦਾ ਭਾਸ਼ਣ

//images.tv9punjabi.comwp-content/uploads/2024/03/WhatsApp-Video-2024-03-31-at-12.40.35-PM.mp4"/>

‘ਆਪ’ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਅਰਵਿੰਦ ਕੇਜਰੀਵਾਲ ਨੇ ED ਦੀ ਹਿਰਾਸਤ ਤੋਂ ਦੇਸ਼ ਨੂੰ ਸੁਨੇਹਾ ਦਿੱਤਾ ਹੈ। ਜਿਸ ਨੂੰ ਉਨ੍ਹਾਂ ਦੀ ਪਤਨੀ ਪੂਰੇ ਦੇਸ਼ ਦੇ ਸਾਹਮਣੇ ਪੜ੍ਹੇਗੀ।

ED ਦੀ ਹਿਰਾਸਤ

//images.tv9punjabi.comwp-content/uploads/2024/03/WhatsApp-Video-2024-03-31-at-12.40.35-PM2.mp4"/>

ਦਿੱਲੀ ਦੇ ਰਾਮਲੀਲਾ ਮੈਦਾਨ ‘ਚ ਹੋਣ ਜਾ ਰਹੀ ਇਸ ਰੈਲੀ ‘ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਸ਼ਰਦ ਪਵਾਰ, ਊਧਵ ਠਾਕਰੇ, ਅਖਿਲੇਸ਼ ਯਾਦਵ, ਤੇਜਸਵੀ ਯਾਦਵ, ਫਾਰੂਕ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਸ਼ਾਮਲ ਹੋ ਸਕਦੇ ਹਨ।

ਵੱਡੇ ਲੀਡਰ

ਗਰਮੀਆਂ ਵਿੱਚ ਰੋਜ਼ਾਨਾ ਖਾਓ ਇਹ ਹਰੇ ਪੱਤੇ, ਇਨ੍ਹਾਂ ਬੀਮਾਰੀਆਂ ਤੋਂ ਮਿਲੇਗਾ ਛੁੱਟਕਾਰਾ