ਸੁਤੰਤਰਤਾ ਦਿਵਸ- ਕੀ ਤੁਸੀਂ ਜਾਣਦੇ ਹੋ ਕਿ ਭਾਰਤੀ ਝੰਡੇ ਦੇ ਅਸ਼ੋਕ ਚੱਕਰ ਵਿੱਚ ਕਿੰਨਿਆਂ ਤੀਲਿਆਂ ਹਨ?

14-08- 2025

TV9 Punjabi

Author: Sandeep Singh

ਹਰ ਦੇਸ਼ ਦਾ ਆਪਣਾ ਰਾਸ਼ਟਰੀ ਝੰਡਾ ਹੁੰਦਾ ਹੈ ਅਤੇ ਇਸ ਵਿੱਚ ਮੌਜੂਦ ਰੰਗਾਂ ਅਤੇ ਪ੍ਰਤੀਕਾਂ ਦਾ ਆਪਣਾ ਮਹੱਤਵ ਹੁੰਦਾ ਹੈ। ਜਿਵੇਂ ਕਿ ਭਾਰਤੀ ਤਿਰੰਗੇ ਵਿੱਚ

ਰਾਸ਼ਟਰੀ ਝੰਡਾ

ਤਿਰੰਗਾ ਭਾਰਤ ਦਾ ਰਾਸ਼ਟਰੀ ਝੰਡਾ ਹੈ ਜਿਸ ਨੂੰ ਆਜ਼ਾਦੀ ਤੋਂ ਥੋੜ੍ਹੀ ਦੇਰ ਪਹਿਲਾਂ 22 ਜੁਲਾਈ 1947 ਨੂੰ ਸੰਵਿਧਾਨ ਸਭਾ ਦੁਆਰਾ ਮਨਜ਼ੂਰੀ ਦਿੱਤੀ ਗਈ ਸੀ।

ਸੰਵਿਧਾਨ ਸਭਾ ਵਲੋਂ ਮਨਜ਼ੂਰੀ

ਭਾਰਤ ਦੇ ਰਾਸ਼ਟਰੀ ਝੰਡੇ ਦੇ ਉੱਪਰ ਸੰਤਰੀ ਰੰਗ, ਵਿਚਕਾਰ ਚਿੱਟਾ ਅਤੇ ਹੇਠਾਂ ਹਰਾ ਰੰਗ ਹੈ।

ਝੰਡੇ ਦੇ ਰੰਗ

ਸੰਤਰੀ ਰੰਗ ਤਾਕਤ ਅਤੇ ਹਿੰਮਤ ਦਾ ਪ੍ਰਤੀਕ ਹੈ, ਚਿੱਟਾ ਰੰਗ ਸ਼ਾਂਤੀ ਅਤੇ ਸੱਚਾਈ ਦਾ ਪ੍ਰਤੀਕ ਹੈ ਅਤੇ ਹਰਾ ਰੰਗ ਤਰੱਕੀ ਅਤੇ ਸ਼ੁਭਤਾ ਦਾ ਪ੍ਰਤੀਕ ਹੈ।

ਰੰਗਾ ਦੇ ਅਰਥ

ਤਿਰੰਗੇ ਦੇ ਵਿਚਕਾਰ ਅਸ਼ੋਕ ਚੱਕਰ ਹੈ ਜੋ ਸਾਰਨਾਥ ਦੇ ਸਿੰਘ ਸੰਤਭ ਤੋਂ ਲਿਆ ਗਿਆ ਹੈ ਅਤੇ ਇਸ ਦੇ 24 ਤੀਲਿਆਂ ਹਨ।

24 ਤੀਲਿਆਂ

ਗੁਰੂ ਦੇ ਦੋਸ਼ ਦੂਰ ਕਰੇਗਾ ਤੁਲਸੀ ਦਾ ਇਹ ਉਪਾਅ