ਪੰਜਾਬ 'ਚ ਮਣਾਏ ਗਏ ਸੁਤੰਤਰਤਾ ਦਿਵਸ ਦੀਆਂ ਵੇਖੋ ਖੂਬਸੂਰਤ ਤਸਵੀਰਾਂ

15-08- 2024

TV9 Punjabi

Author: Isha Sharma

ਸੁਤੰਤਰਤਾ ਦਿਵਸ ਮੌਕੇ ਪੰਜਾਬ 'ਚ ਰਵਾਇਤੀ ਪੇਸ਼ਕਾਰੀਆਂ, ਲੋਕ ਨਾਚ ਤੇ ਅਮੀਰ ਵਿਰਸੇ ਅਤੇ ਮਾਣ ਨੂੰ ਦਰਸਾਇਆ ਗਿਆ। 

ਸੁਤੰਤਰਤਾ ਦਿਵਸ

Pics Credit: x

ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ‘ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਿਰੰਗਾ ਝੰਡਾ ਲਹਿਰਾਇਆ ਹੈ।

ਮੁੱਖ ਮੰਤਰੀ ਭਗਵੰਤ ਮਾਨ

ਨਵਾਂ ਸ਼ਹਿਰ ਵਿਖੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਦੇਸ਼ ਦਾ ਕੌਮੀ ਝੰਡਾ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। 

ਅਨਮੋਲ ਗਗਨ ਮਾਨ

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ  78ਵੇਂ Independence Day ਮੌਕੇ 'ਤੇ ਅੱਜ ਤਿਰੰਗਾ ਲਹਿਰਾਇਆ। 

ਲਾਲ ਚੰਦ ਕਟਾਰੂਚੱਕ

ਪੰਜਾਬ ਦੇ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਟਿਆਲਾ ਵਿਖੇ ਦੇਸ਼ ਦਾ ਕੌਮੀ ਝੰਡਾ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। 

ਹਰਪਾਲ ਸਿੰਘ ਚੀਮਾ

ਜਲੰਧਰ ‘ਚ CM ਭਗਵੰਤ ਮਾਨ ਨੇ ਫਹਿਰਾਇਆ ਝੰਡਾ, ਸ਼ਹੀਦਾ ਨੂੰ ਕੀਤਾ ਯਾਦ