ਵਾਹਗਾ ਬਾਰਡਰ 'ਤੇ ਆਯੋਜਿਤ ਬੀਟਿੰਗ ਰਿਟਰੀਟ ਸੈਰੇਮਨੀ, ਦੇਸ਼-ਵਿਦੇਸ਼ ਤੋਂ ਪਹੁੰਚੇ ਹਜ਼ਾਰਾਂ ਦਰਸ਼ਕ

16-08- 2024

TV9 Punjabi

Author: Lalit Sharma

ਵੀਰਵਾਰ ਸ਼ਾਮ ਨੂੰ ਆਜ਼ਾਦੀ ਦਿਹਾੜੇ ਮੌਕੇ ਅਟਾਰੀ ਸਰਹੱਦ 'ਤੇ ਬੀਟਿੰਗ ਦਾ ਰੀਟਰੀਟ ਸਮਾਰੋਹ ਦੇਖਣ ਆਏ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। 

Retreat Ceremony

ਰੀਟਰੀਟ ਸਮਾਗਮ ਤੋਂ ਪਹਿਲਾਂ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੇ ਸੱਭਿਆਚਾਰ ਤੇ ਗੀਤਾਂ ’ਤੇ ਆਧਾਰਿਤ ਪ੍ਰੋਗਰਾਮ ਪੇਸ਼ ਕੀਤੇ ਗਏ।

ਸੱਭਿਆਚਾਰਕ ਪ੍ਰੋਗਰਾਮ

ਹਜ਼ਾਰਾਂ ਦੇਸ਼ਭਗਤ ਹਿੰਦੁਸਤਾਨ ਜ਼ਿੰਦਾਬਾਦ ਅਤੇ ਭਾਰਤ ਮਾਤਾ ਦੀ ਜੈ ਜੈਕਾਰ ਦੇ ਨਾਅਰਿਆਂ ਨਾਲ ਬੀਐਸਐਫ ਦੇ ਬਹਾਦਰ ਜਵਾਨਾਂ ਦੀ ਤਾਰੀਫ਼ ਕੀਤੀ।

ਦੇਸ਼ਭਗਤ

78ਵੇਂ ਆਜ਼ਾਦੀ ਦਿਹਾੜੇ ’ਤੇ ਬੀਐਸਐਫ ਅੰਮ੍ਰਿਤਸਰ ਸੈਕਟਰ ਦੇ ਡੀਆਈਜੀ ਐਸਐਸ ਚੰਦੇਲ ਨੇ ਅੰਮ੍ਰਿਤਸਰ ਦੇ ਅਟਾਰੀ-ਵਾਹਗਾ ਸਰਹੱਦ ’ਤੇ ਤਿਰੰਗਾ ਲਹਿਰਾਇਆ। 

78ਵੇਂ ਆਜ਼ਾਦੀ ਦਿਹਾੜੇ

ਅੰਮ੍ਰਿਤਸਰ ਦੇ ਅਟਾਰੀ ਵਾਹਗਾ ਬਾਰਡਰ 'ਤੇ ਆਜ਼ਾਦੀ ਦਿਹਾੜੇ ਮੌਕੇ ਬੀਐੱਸਐੱਫ ਦੇ ਜਵਾਨਾਂ ਨੇ ਇੱਕ ਦੂਜੇ ਨੂੰ ਮਿੱਠਾ ਕਰਵਾਇਆ। 

ਅਟਾਰੀ ਵਾਹਗਾ ਬਾਰਡਰ

ਦੱਸ ਦੇਈਏ ਕਿ ਸੁਤੰਤਰਤਾ ਦਿਵਸ ਨੂੰ ਸਮਰਪਿਤ ਆਯੋਜਿਤ ਪ੍ਰੋਗਰਾਮ 'ਚ ਆਮ ਦਿਨਾਂ ਦੇ ਮੁਕਾਬਲੇ ਲੋਕਾਂ ਦੀ ਭੀੜ ਦੁੱਗਣੀ ਸੀ।

ਸੁਤੰਤਰਤਾ ਦਿਵਸ

ਦੱਸ ਦੇਈਏ ਕਿ ਸੁਤੰਤਰਤਾ ਦਿਵਸ ਨੂੰ ਸਮਰਪਿਤ ਆਯੋਜਿਤ ਪ੍ਰੋਗਰਾਮ 'ਚ ਆਮ ਦਿਨਾਂ ਦੇ ਮੁਕਾਬਲੇ ਲੋਕਾਂ ਦੀ ਭੀੜ ਦੁੱਗਣੀ ਸੀ।

ਸੁਤੰਤਰਤਾ ਦਿਵਸ

ਜਲੰਧਰ ‘ਚ CM ਭਗਵੰਤ ਮਾਨ ਨੇ ਫਹਿਰਾਇਆ ਝੰਡਾ, ਸ਼ਹੀਦਾ ਨੂੰ ਕੀਤਾ ਯਾਦ