PM ਮੋਦੀ ਨੇ ਸੁਤੰਤਰਤਾ ਦਿਵਸ 'ਤੇ ਦਿੱਤਾ ਸਭ ਤੋਂ ਲੰਬਾ ਭਾਸ਼ਣ

15-08- 2024

TV9 Punjabi

Author: Isha Sharma

11ਵੀਂ ਵਾਰ ਲਗਾਤਾਰ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਤੋਂ ਰਾਸ਼ਟਰੀ ਝੰਡਾ ਲਹਿਰਾਇਆ।

ਸੁਤੰਤਰਤਾ ਦਿਵਸ

Pics Credit: PTI

PM ਮੋਦੀ ਤੋਂ ਪਹਿਲਾਂ ਜਵਾਹਰ ਲਾਲ ਨਹਿਰੂ ਨੇ 17 ਵਾਰ ਰਾਸ਼ਟਰੀ ਝੰਡਾ ਲਹਿਰਾਇਆ ਸੀ ਜਦਕਿ ਇੰਦਰਾ ਗਾਂਧੀ ਨੇ 16 ਵਾਰ ਰਾਸ਼ਟਰੀ ਝੰਡਾ ਲਹਿਰਾਇਆ ਸੀ

PM ਮੋਦੀ

ਇਸ ਸਾਲ ਮੋਦੀ ਨੇ ਸਭ ਤੋਂ ਲੰਬਾ ਭਾਸ਼ਣ ਵੀ ਦਿੱਤਾ। ਮੋਦੀ ਨੇ ਆਪਣਾ ਹੀ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ।

ਸਭ ਤੋਂ ਲੰਬਾ ਭਾਸ਼ਣ

78ਵੇਂ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਪੀਐਮ ਮੋਦੀ ਨੇ ਲਾਲ ਕਿਲ੍ਹੇ ਤੋਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। 

78ਵੇਂ ਸੁਤੰਤਰਤਾ ਦਿਵਸ 

ਸੰਬੋਧਨ ਤੋਂ ਪਹਿਲਾਂ ਉਨ੍ਹਾਂ ਨੇ ਲਾਲ ਕਿਲੇ 'ਤੇ ਤਿਰੰਗਾ ਲਹਿਰਾਇਆ। ਪੀਐੱਮ ਮੋਦੀ ਨੇ ਲਾਲ ਕਿਲੇ 'ਤੇ ਲਗਾਤਾਰ 11ਵੀਂ ਵਾਰ ਰਾਸ਼ਟਰੀ ਝੰਡਾ ਲਹਿਰਾਇਆ। 

ਸੰਬੋਧਨ

78ਵੇਂ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਪੀਐਮ ਮੋਦੀ ਨੇ ਲਗਭਗ 97 ਮਿੰਟ ਤਕ ਭਾਸ਼ਣ ਦਿੱਤਾ। ਅਜ਼ਾਦੀ ਤੋਂ ਬਾਅਦ ਕਿਸੇ ਪ੍ਰਧਾਨਮੰਤਰੀ ਦਾ ਇਹ ਸਭ ਤੋਂ ਲੰਬਾ ਭਾਸ਼ਣ ਹੈ

 97 ਮਿੰਟ ਤਕ ਭਾਸ਼ਣ

ਜਲੰਧਰ ‘ਚ CM ਭਗਵੰਤ ਮਾਨ ਨੇ ਫਹਿਰਾਇਆ ਝੰਡਾ, ਸ਼ਹੀਦਾ ਨੂੰ ਕੀਤਾ ਯਾਦ