ਤਿਰੰਗੇ ਨਾਲ ਫੋਟੋ-ਰੀਲਾਂ ਨੂੰ ਵਾਇਰਲ ਕਰਨ ਲਈ ਇਹਨਾਂ ਟ੍ਰੈਂਡਿੰਗ ਗੀਤਾਂ ਦਾ ਕਰੋ ਇਸਤੇਮਾਲ

15-08- 2024

TV9 Punjabi

Author: Isha Sharma

ਅਜ਼ਾਦੀ ਦਿਹਾੜੇ 'ਤੇ ਜ਼ਿਆਦਾਤਰ ਲੋਕ ਸੈਲਫੀ-ਵੀਡੀਓ ਬਣਾਉਂਦੇ ਹਨ। ਅਜਿਹੇ 'ਚ ਜੇਕਰ ਤੁਸੀਂ ਵੀ ਆਪਣੀ ਸੈਲਫੀ ਅਤੇ ਵੀਡੀਓ ਅਪਲੋਡ ਕਰਨਾ ਚਾਹੁੰਦੇ ਹੋ ਤਾਂ ਸੁਤੰਤਰਤਾ ਦਿਵਸ 'ਤੇ ਕੁਝ ਗੱਲਾਂ ਦਾ ਧਿਆਨ ਰੱਖੋ।

ਸੈਲਫੀ

Pics Credit: Truke

ਪਰਦੇਸ ਫਿਲਮ ਦਾ ਆਈ ਲਵ ਮਾਈ ਇੰਡੀਆ ਗੀਤ ਤੁਹਾਡੀ ਤਿਰੰਗੀ ਰੀਲ ਅਤੇ ਫੋਟੋ 'ਤੇ ਚੰਗਾ ਲੱਗੇਗਾ, ਫਿਲਹਾਲ ਇਹ ਗੀਤ ਇੰਸਟਾਗ੍ਰਾਮ 'ਤੇ ਵੀ ਟ੍ਰੈਂਡ ਕਰ ਰਿਹਾ ਹੈ।

ਆਈ ਲਵ ਮਾਈ ਇੰਡੀਆ

ਇਸ ਤੋਂ ਇਲਾਵਾ ਕੇਸਰੀ ਫਿਲਮ ਦਾ ਗੀਤ ਤੇਰੀ ਮਿੱਟੀ ਲਗਭਗ ਸਾਰਿਆਂ ਦਾ ਪਸੰਦੀਦਾ ਹੈ, ਬਹੁਤ ਘੱਟ ਲੋਕ ਇਸ ਗੀਤ ਨੂੰ Skip ਕਰਦੇ ਹਨ।

ਤੇਰੀ ਮਿੱਟੀ

ਐਨੀਮਲ ਫਿਲਮ ਦਾ ਅਰਜਨ ਵੈਲੀ ਗੀਤ ਹਾਲ ਹੀ 'ਚ ਕਾਫੀ ਵਾਇਰਲ ਹੋਇਆ ਹੈ, ਇਹ ਅੱਜ ਵੀ ਲੋਕਾਂ ਦੇ ਦਿਮਾਗ 'ਚ ਹੈ ਅਤੇ ਇੰਸਟਾਗ੍ਰਾਮ 'ਤੇ ਟ੍ਰੈਂਡਿੰਗ ਗੀਤਾਂ ਦੀ ਲਿਸਟ 'ਚ ਹੈ।

ਅਰਜਨ ਵੈਲੀ ਗੀਤ

ਏ ਵਤਨ ਗੀਤ ਨਾ ਸਿਰਫ ਤੁਹਾਡੇ, ਬਲਕਿ ਤੁਹਾਡੀ ਫੋਟੋ-ਵੀਡੀਓ ਦੇਖਣ ਵਾਲਿਆਂ ਦੇ ਦਿਲਾਂ ਨੂੰ ਵੀ ਛੂਹ ਜਾਵੇਗਾ, ਇਸ ਗੀਤ 'ਤੇ ਤੁਸੀਂ ਤਿਰੰਗੇ ਨਾਲ ਫੋਟੋ ਜਾਂ ਵੀਡੀਓ ਅਪਲੋਡ ਕਰ ਸਕਦੇ ਹੋ।

ਏ ਵਤਨ 

ਭਾਰਤ ਸਰਕਾਰ ਦੀ ਹਰ ਘਰ ਤਿਰੰਗਾ ਵੈੱਬਸਾਈਟ (https://harghartiranga.com/) 'ਤੇ ਜਾਓ। ਅਪਲੋਡ ਸੈਲਫੀ 'ਤੇ ਕਲਿੱਕ ਕਰੋ।

ਭਾਰਤ ਸਰਕਾਰ

ਜੇਕਰ ਤੁਸੀਂ ਆਪਣੀ ਫੋਟੋ-ਵੀਡੀਓ ਨੂੰ ਟ੍ਰੈਂਡਿੰਗ ਹੈਸ਼ਟੈਗ ਨਾਲ ਪੋਸਟ ਕਰਦੇ ਹੋ, ਤਾਂ ਇਹ ਜ਼ਿਆਦਾ ਲੋਕਾਂ ਤੱਕ ਪਹੁੰਚ ਜਾਵੇਗਾ।

ਫੋਟੋ-ਵੀਡੀਓ

ਭਾਰਤ ਕਿਹੜਾ ਸੁਤੰਤਰਤਾ ਦਿਵਸ ਮਨਾ ਰਿਹਾ ਹੈ, 77ਵਾਂ ਜਾਂ 78ਵਾਂ?