ਅਕਸ਼ਰ ਪਟੇਲ ਨੂੰ ਓਵਰ ਦੇਣਾ ਪਿਆ ਭਾਰੀ 

29 Nov 2023

TV9 Punjabi

ਟੀਮ ਇੰਡੀਆ ਮੰਗਲਵਾਰ ਨੂੰ ਆਸਟ੍ਰੇਲੀਆ ਖਿਲਾਫ ਖੇਡੇ ਗਏ ਤੀਜੇ ਟੀ-20 ਮੈਚ 'ਚ 5 ਵਿਕਟਾਂ ਨਾਲ ਹਾਰ ਗਈ।

ਟੀਮ ਇੰਡੀਆ ਦੀ ਹਾਰ

Pic Credit: PTI

ਟੀਮ ਇੰਡੀਆ ਨੇ ਇਸ ਮੈਚ 'ਚ ਆਸਟ੍ਰੇਲੀਆ ਨੂੰ 223 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਕੰਗਾਰੂ ਟੀਮ ਨੇ ਆਖਰੀ ਗੇਂਦ 'ਤੇ ਹਾਸਲ ਕਰ ਲਿਆ।

ਆਖਰੀ ਗੇਂਦ 'ਤੇ ਜਿੱਤਿਆ ਆਸਟ੍ਰੇਲੀਆ

ਟੀਮ ਇੰਡੀਆ ਇਸ ਮੈਚ 'ਚ ਮਜ਼ਬੂਤ ​​ਸਥਿਤੀ 'ਚ ਸੀ ਪਰ ਕਪਤਾਨ ਸੂਰਿਆਕੁਮਾਰ ਯਾਦਵ ਇੱਥੇ ਦਬਾਅ 'ਚ ਨਜ਼ਰ ਆਏ ਅਤੇ ਇਸ ਦਾ ਅਸਰ ਉਨ੍ਹਾਂ ਦੇ ਫੈਸਲਿਆਂ 'ਤੇ ਨਜ਼ਰ ਆ ਰਿਹਾ ਸੀ।

ਸੂਰਿਆਕੁਮਾਰ ਦਬਾਅ ' ਚ ਨਜ਼ਰ ਆਏ

ਸੂਰਿਆਕੁਮਾਰ ਯਾਦਵ ਦੀ ਇੱਕ ਗਲਤੀ ਅਕਸ਼ਰ ਪਟੇਲ ਨੂੰ 19ਵਾਂ ਓਵਰ ਦੇਣਾ ਸੀ, ਜਿਸ ਵਿੱਚ ਉਨ੍ਹਾਂ ਨੇ 22 ਦੌੜਾਂ ਦਿੱਤੀਆਂ। ਇੱਥੋਂ ਹੀ ਮੈਚ ਟੀਮ ਇੰਡੀਆ ਦੇ ਹੱਥੋਂ ਨਿਕਲ ਗਿਆ।

ਅਕਸ਼ਰ ਦਾ ਓਵਰ ਪਿਆ ਭਾਰੀ 

ਇਸ ਦੇ ਨਾਲ ਹੀ ਕਪਤਾਨ ਸੂਰਿਆ ਓਵਰ ਸਮੇਂ ਅਨੁਸਾਰ ਓਵਰ ਕੰਟਰੋਲ ਨਹੀਂ ਕਰ ਸਕੇ, ਜਿਸ ਕਾਰਨ ਟੀਮ ਇੰਡੀਆ 'ਤੇ ਜੁਰਮਾਨਾ ਵੀ ਲਗਾਇਆ ਗਿਆ।

ਇੱਥੇ ਵੀ ਗਲਤੀ ਕੀਤੀ

ਇਸ ਪੈਨਲਟੀ ਕਾਰਨ ਟੀਮ ਇੰਡੀਆ ਆਖਰੀ ਓਵਰ 'ਚ ਸਿਰਫ 4 ਖਿਡਾਰੀਆਂ ਨੂੰ ਹੀ 30 ਗਜ਼ ਦੇ ਬਾਹਰ ਰੱਖ ਸਕੀ ਅਤੇ ਅੰਤ 'ਚ ਮੈਕਸਵੈੱਲ ਆਸਟ੍ਰੇਲੀਆ ਨੂੰ ਜਿਤਾਉਣ 'ਚ ਕਾਮਯਾਬ ਰਹੇ।

ਟੀਮ ਇੰਡੀਆ ਨੂੰ ਜੁਰਮਾਨਾ

ਵਾਰ-ਵਾਰ ਪਿਸ਼ਾਬ ਆਉਣਾ ਇਨ੍ਹਾਂ ਬਿਮਾਰੀਆਂ ਦੀ ਹੈ ਨਿਸ਼ਾਨੀ