ਬੱਚਿਆਂ ਦੀ ਭਰਪੂਰ ਗ੍ਰੋਥ ਦੀ ਅਹਿਮੀਅਤ ਨੂੰ ਨਕਾਰਿਆ ਨਹੀਂ ਜਾ ਸਕਦਾ

2 Sep 2023

TV9 Punjabi

Pic Credit: Unsplash

ਬੱਚਿਆਂ ਦੀ ਰੋਜ਼ਾਨਾ ਦੀ ਖੁਰਾਕ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ। ਹਾਲਾਂਕਿ ਅੱਜਕੱਲ੍ਹ ਬੱਚੇ ਜੰਕ ਫੂਡਸ ਜ਼ਿਆਦਾ ਪਸੰਦ ਕਰਦੇ ਹਨ।

ਖੁਰਾਕ ਦਾ ਧਿਆਨ

ਬੱਚਿਆਂ ਦੇ ਸਰੀਰਿਕ ਅਤੇ ਦਿਮਾਗੀ ਵਿਕਾਸ ਲਈ ਹੈਲਦੀ ਖੁਰਾਕ ਖਾਣੀ ਬਹੁਤ ਜ਼ਰੂਰੀ ਹੈ

ਹੈਲਦੀ ਖੁਰਾਕ

ਉਨ੍ਹਾਂ ਦੇ ਦਿਮਾਗ ਦਾ ਫਿੱਟ ਰਹਿਣਾ ਬਹੁਤ ਜ਼ਰੂਰੀ ਹੈ ਅਜਿਹੇ ਚ ਕੁੱਝ ਹੈਲਦੀ ਚੀਜ਼ਾਂ ਨੂੰ ਖੁਰਾਕ 'ਚ ਸ਼ਾਮਲ ਕਰੋ।

ਹੈਲਦੀ ਚੀਜ਼ਾਂ ਸ਼ਾਮਲ ਕਰੋ

ਫਲ ਤੇ ਸਬਜ਼ੀਆਂ ਤੋਂ ਸ਼ਰੀਰ ਨੂੰ ਵਿਟਾਮਿਨਸ,ਫਾਈਬਰ ਅਤੇ ਐਂਟੀ-ਆਕਸੀਡੈਂਟਸ ਮਿਲਦੇ ਹਨ। ਜਿਸ ਨਾਲ ਕਈ ਬੀਮਾਰੀਆਂ ਤੋਂ ਬਚਾਅ ਹੋ ਜਾਂਦਾ ਹੈ।

ਫਲ ਤੇ ਸਬਜ਼ੀਆਂ

ਕੇਲੇ 'ਚ ਵਿਟਾਮਿਨ ਏ, ਵਿਟਾਮਿਨ ਸੀ ਅਤੇ ਕਈ ਪੋਟਾਸ਼ੀਅਮ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ ਤੇ ਦਿਮਾਗ ਲਈ ਇਹ ਕਾਫੀ ਫਾਇਦੇਮੰਦ ਹੈ।

ਕੇਲਾ

ਦੁੱਧ ਨੂੰ ਕੰਪਲੀਟ ਫੂਡ ਮੰਨਿਆ ਜਾਂਦਾ ਹੈ ਕਿਉਂਕਿ ਇਸ 'ਚ ਤਕਲੀਬਨ ਹਰ ਤਰ੍ਹਾਂ ਦੇ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ।

ਦੁੱਧ

ਜੇਕਰ ਤੁਸੀਂ ਬੱਚਿਆਂ ਨੂੰ ਰੋਜ਼ਾਨਾ ਨਾਸ਼ਤੇ 'ਚ ਆਂਡਾ ਦੇਵੋਗੇ ਤਾਂ ਉਨ੍ਹਾਂ ਦਾ ਦਿਮਾਗੀ ਵਿਕਾਸ ਚੰਗੀ ਤਰ੍ਹਾਂ ਹੋ ਪਾਵੇਗਾ। 

ਆਂਡਾ

ਇਸ ਲਿੰਕ ਤੇ ਕਰੋ ਕਲਿੱਕ

ਗਰਮ ਪਾਣੀ ਪੀਣ ਦੀ ਬਣਾਓ ਆਦਾਤ, ਇੰਝ ਹੋਵੇਗਾ ਤੁਹਾਡੇ ਸ਼ਰੀਰ ਨੂੰ ਫਾਈਦਾ