ਲੜਕਾ ਹੋਵੇ ਜਾਂ ਲੜਕੀ ਹਰ ਕੋਈ ਚਾਹੁੰਦਾ ਹੈ ਚਮਕਦਾ ਚਿਹਰਾ, ਇਹ ਟਿਪਸ ਅਪਣਾਓ
Credit (freepik)
ਚਿਹਰਾ ਗਲੋ ਕਰਨ ਲਈ ਲੋਕ ਬਹੁਤ ਤਰ੍ਹਾਂ ਦੇ ਇਲਾਜ ਕਰਵਾਉਂਦੇ ਹਨ ਤੇ ਕਰੀਮਾਂ ਲਗਾਉਂਦੇ ਨੇ
Credit (freepik)
ਅਸੀਂ ਤੁਹਾਨੂੰ ਦੱਸ ਰਹੇ ਹਾਂ ਕੁੱਝ ਫਲ ਜਿਨ੍ਹਾਂ ਨੂੰ ਡਾਈਟ ਵਿੱਚ ਸ਼ਾਮਿਲ ਕਰਨਾ ਜ਼ਰੂਰੀ
Credit (freepik)
ਸੇਬ ਵਿੱਚ ਹੁੰਦੇ ਹਨ ਐਂਟੀਆਕਸੀਡੈਂਟ, ਜਿਸ ਨਾਲ ਸਿਹਤ ਠੀਕ ਰਹਿੰਦੀ ਤੇ ਚਿਹਰਾ ਚਮਕਦਾ ਹੈ
Credit (freepik)
ਆਂਵਲਾ ਬਹੁਤ ਲਾਭਦਾਇਕ ਹੈ ਜਿਹੜਾ ਇਮਿਉਨਿਟੀ ਸਟ੍ਰਾਂਗ ਤੇ ਚਿਹਰੇ ਨੂੰ ਗਲੋ ਕਰਦਾ ਹੈ
Credit (freepik)
ਖੀਰੇ ਵਿੱਚ ਵਿਟਾਮਿਟ ਡੀ ਹੁੰਦਾ ਜਿਹੜਾ ਸਕਿਨ ਨੂੰ ਜਵਾਨ ਅਤੇ ਚਿਹਰਾ ਚਮਕਦਾਰ ਬਣਾਉਂਦਾ ਹੈ
Credit (freepik)
ਚੁਕੰਦਰ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਇਸ ਨਾਲ ਵੀ ਚਿਹਰੇ ਦੀ ਰੌਣਕ ਵੱਧਦੀ ਹੈ
Credit (freepik)
ਹੋਰ ਵੈੱਬ ਸਟੋਰੀ ਵੇਖੋ