ਨਸ਼ੇ ਨਾਲ ਹੋਣ ਵਾਲੀਆਂ ਮੌਤਾਂ ਨੂੰ ਲੈ ਕੇ ਆਈ ਐਨਸੀਆਰਬੀ ਦੀ ਰਿਪੋਰਟ ਸੂਬਾ ਸਰਕਾਰ ਦੇ ਦਾਅਵਿਆਂ ਤੇ ਵੱਡੇ ਸਵਾਲ ਖੜੇ ਕਰ ਰਹੀ ਹੈ

Credits: pixabay

ਐਨਸੀਆਰਬੀ ਵੱਲੋਂ ਜਾਰੀ ਰਿਪੋਰਟ ਅਨੁਸਾਰ ਪੰਜਾਬ 'ਚ ਔਸਤਨ ਹਰ ਦੂਜੇ ਦਿਨ ਨਸ਼ੇ ਕਾਰਨ ਇੱਕ ਮੌਤ ਹੋ ਰਹੀ ਹੈ।

Credits: pixabay

ਜਦਕਿ 9 ਲੱਖ ਨਸ਼ਾ ਛੁਡਾਊ ਕੇਂਦਰਾਂ ਵਿੱਚ ਇਲਾਜ ਲਈ ਰਜਿਸਟਰਡ ਹਨ ਤੇ ਅੱਜ ਵੀ ਸੂਬੇ ਚ 25 ਲੱਖ ਤੋਂ ਵੱਧ ਲੋਕ ਨਸ਼ਾ ਲੈ ਰਹੇ ਹਨ। 

Credits: pixabay

ਚਿੰਤਾ ਦੀ ਗੱਲ ਇਹ ਹੈ ਕਿ ਨਸ਼ੇ ਦੇ ਆਦੀ ਹੋ ਚੁੱਕੇ ਇਨ੍ਹਾਂ ਲੋਕਾਂ ਵਿਚ ਵਿਦਿਆਰਥੀ, ਔਰਤਾਂ ਅਤੇ ਨੌਜਵਾਨ ਸਭ ਤੋਂ ਵੱਧ ਸ਼ਾਮਲ ਹਨ

Credits: pixabay

ਰਿਪੋਰਟ ਵਿੱਚ ਇਸ ਗੱਲ ਦਾ ਵੀ ਖੁਲਾਸਾ ਕੀਤਾ ਗਿਆ ਹੈ ਕਿ ਇਨ੍ਹਾਂ ਲੋਕਾਂ ਨੂੰ ਨਸ਼ਾ ਹਾਸਿਲ ਕਰਨ ਲਈ ਬਿਲਕੁੱਲ ਵੀ ਮਸ਼ਕੱਤ ਨਹੀਂ ਕਰਨੀ ਪੈਂਦੀ। 

Credits: pixabay

ਭਾਰਤ- ਪਾਕਿਸਤਾਨ ਦੀ ਸਰਹੱਦ ਰਾਹੀਂ ਆਉਣ ਵਾਲੇ ਨਸ਼ਿਆਂ ਦੀ ਸਪਲਾਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਹੋ ਰਹੀ ਹੈ 

Credits: pixabay

ਹਾਲਾਂਕਿ ਸੁਰੱਖਿਆ ਬਲ ਪਾਕਿਸਤਾਨ ਦੀ ਚਾਲ ਨੂੰ ਲਗਾਤਾਰ ਨਾਕਾਯਾਬ ਵੀ ਕਰ ਰਹੇ ਨੇ

Credits: pixabay