ਪਿਛਲੇ 10 ਸਾਲਾਂ 'ਚ ਇਨ੍ਹਾਂ ਦੇਸ਼ਾਂ 'ਚ ਸਮਲਿੰਗੀ ਵਿਆਹ ਹੋਇਆ ਵੈਧ

18 Oct 2023

TV9 Punjabi/ Represtational Images/ PTI

ਭਾਰਤ ਦੀ ਸੁਪਰੀਮ ਕੋਰਟ ਨੇ ਸਮਲਿੰਗੀ ਵਿਆਹ ਨੂੰ ਲੈ ਕੇ ਆਪਣਾ ਫੈਸਲਾ ਸੁਣਾਇਆ ਹੈ।

ਸੁਪਰੀਮ ਕੋਰਟ ਨੇ ਸੁਣਾਇਆ ਫੈਸਲਾ

ਅਦਾਲਤ ਨੇ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਇਸ ਨੂੰ ਦੇਸ਼ 'ਚ ਗੈਰ-ਕਾਨੂੰਨੀ ਕਰਾਰ ਦਿੱਤਾ ਹੈ।

ਕਾਨੂੰਨੀ ਮਾਨਤਾ ਤੋਂ ਇਨਕਾਰ

ਹਾਲਾਂਕਿ ਦੁਨੀਆ ਦੇ 34 ਦੇਸ਼ ਅਜਿਹੇ ਹਨ ਜਿੱਥੇ ਸਮਲਿੰਗੀ ਵਿਆਹ ਕਾਨੂੰਨੀ ਹੈ। ਇਨ੍ਹਾਂ ਵਿੱਚੋਂ ਕਈ ਅਜਿਹੇ ਦੇਸ਼ ਹਨ ਜਿੱਥੇ ਪਿਛਲੇ 10 ਸਾਲਾਂ ਵਿੱਚ ਇਸ ਨੂੰ ਮਾਨਤਾ ਦਿੱਤੀ ਗਈ ਹੈ।

34 ਦੇਸ਼ਾਂ ਵਿੱਚ ਵੈਧ

ਇਹ ਦੇਸ਼ ਅੰਡੋਰਾ, ਕਿਊਬਾ ਅਤੇ ਸਲੋਵੇਨੀਆ, ਚਿਲੀ, ਸਵਿਟਜ਼ਰਲੈਂਡ, ਕੋਸਟਾ ਰੀਕਾ, ਆਸਟਰੀਆ, ਆਸਟ੍ਰੇਲੀਆ, ਤਾਈਵਾਨ, ਇਕਵਾਡੋਰ, ਬ੍ਰਿਟੇਨ, ਫਿਨਲੈਂਡ ਹਨ।

ਸਮਿਲਿੰਗੀ ਵਿਆਹ ਕਿੱਥੇ ਹੈ ਵੈਧ?

ਇਸ ਤੋਂ ਇਲਾਵਾ ਜਰਮਨੀ, ਆਇਰਲੈਂਡ, ਲਕਸਮਬਰਗ, ਮਾਲਟਾ, ਮੈਕਸੀਕੋ, ਅਮਰੀਕਾ, ਕੋਲੰਬੀਆ, ਅਰਜਨਟੀਨਾ ਵੀ ਸ਼ਾਮਲ ਹਨ।

ਇਹ ਦੇਸ਼ ਵੀ ਸ਼ਾਮਲ

ਯਰੂਸ਼ਲਮ 'ਚ ਬਾਬਾ ਫਰੀਦ ਦਾ 800 ਸਾਲ ਪੁਰਾਣਾ ਲਾਜ