ਤੁਹਾਨੂੰ ਮਹਾਂਕੁੰਭ ਤੋਂ ਵਾਪਸ ਆਉਣਾ ਲਈ ਹੁਣ ਹਰ ਚਾਰ ਮਿੰਟ ਬਾਅਦ ਮਿਲੇਗੀ ਟ੍ਰੇਨ 

28-01- 2024

TV9 Punjabi

Author: Isha Sharma

ਮਹਾਂਕੁੰਭ ਤੋਂ ਵਾਪਸ ਆਉਣ ਵਾਲੇ ਯਾਤਰੀਆਂ ਦੀ ਸਹੂਲਤ ਲਈ, ਭਾਰਤੀ ਰੇਲਵੇ ਨੇ ਹਰ 4 ਮਿੰਟਾਂ ਵਿੱਚ ਰੇਲਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ।

ਮਹਾਂਕੁੰਭ

ਭਾਰਤੀ ਰੇਲਵੇ ਨੇ ਇਹ ਐਲਾਨ ਮੌਨੀ ਅਮਾਵਸਿਆ ਦੇ ਸ਼ਾਹੀ ਇਸ਼ਨਾਨ ਤੋਂ ਬਾਅਦ ਪ੍ਰਯਾਗਰਾਜ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਲਈ ਕੀਤਾ ਹੈ।

ਭਾਰਤੀ ਰੇਲਵੇ

ਮੰਤਰਾਲੇ ਨੇ ਕਿਹਾ ਕਿ 14 ਜਨਵਰੀ ਨੂੰ ਮੌਨੀ ਅਮਾਵਸਿਆ 'ਤੇ ਹੋਰ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ।

ਮੌਨੀ ਅਮਾਵਸਿਆ

ਅੰਦਾਜ਼ਾ ਹੈ ਕਿ ਮੌਨੀ ਅਮਾਵਸਿਆ 'ਤੇ 10 ਕਰੋੜ ਸ਼ਰਧਾਲੂ ਸੰਗਮ ਵਿੱਚ ਡੁਬਕੀ ਲਗਾਉਣਗੇ, ਜਿਨ੍ਹਾਂ ਵਿੱਚੋਂ ਲਗਭਗ 10 ਪ੍ਰਤੀਸ਼ਤ ਲੋਕ ਰੇਲ ਰਾਹੀਂ ਯਾਤਰਾ ਕਰਨਗੇ।

ਸ਼ਰਧਾਲੂ

ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਰੇਲਵੇ ਨੇ ਹੋਰ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ। ਰੇਲਵੇ ਨੇ ਕਿਹਾ ਕਿ ਇਸ ਲਈ ਇੱਕ ਦਿਨ ਵਿੱਚ 150 ਟ੍ਰੇਨਾਂ ਚਲਾਈਆਂ ਜਾਣਗੀਆਂ।

ਸੰਗਮ ਵਿੱਚ ਡੁਬਕੀ

ਸ਼ਰਧਾਲੂਆਂ ਨੂੰ ਪ੍ਰਯਾਗਰਾਜ ਤੋਂ ਹਰ 4 ਮਿੰਟਾਂ ਬਾਅਦ ਰੇਲਗੱਡੀ ਮਿਲੇਗੀ।

ਪ੍ਰਯਾਗਰਾਜ

ਇਸ ਦੇ ਨਾਲ ਹੀ ਰੇਲਵੇ ਨੇ ਕਿਹਾ ਕਿ ਅਰਧ ਕੁੰਭ ਦੌਰਾਨ ਮੌਨੀ ਅਮਾਵਸਿਆ 'ਤੇ 85 ਰੇਲਗੱਡੀਆਂ ਚਲਾਈਆਂ ਗਈਆਂ ਸਨ ਅਤੇ ਇਸ ਵਾਰ 150 ਰੇਲਗੱਡੀਆਂ ਚਲਾਈਆਂ ਜਾਣਗੀਆਂ।

85 ਰੇਲਗੱਡੀਆਂ

52 ਸਕਿੰਟਾਂ ਦੇ ਅੰਦਰ 21 ਤੋਪਾਂ ਦੀ ਸਲਾਮੀ ਕਿਉਂ ਦਿੱਤੀ ਜਾਂਦੀ ਹੈ?