ਅਦਾਲਤ ਵਿੱਚ ਕੇਸ ਦੀ ਜਿੱਤ ਲਈ ਅਜ਼ਮਾਓ ਇਹ ਸੌਖੇ ਟੋਟਕੇ ਤੁਹਾਨੂੰ ਮਿਲੇਗੀ ਸਫਲਤਾ

Credit (freepik)

ਕੋਰਟ ਕਚਿਹਰੀ ਦੇ ਚੱਕਰ 'ਚ ਫਸਕੇ ਜਿੰਦਗੀ ਬਰਬਾਦ ਹੋ ਜਾਂਦੀ ਹੈ ਕੇਸ ਜਿੱਤ ਲਈ ਟੋਟਕੇ ਅਪਣਾਓ

Credit (freepik)

ਅਦਾਲਤ 'ਚ ਕੇਸ ਦੀ ਸੁਣਵਾਈ ਦੌਰਾਨ ਇੱਕ ਮੁੱਠ ਚੌਲਾਂ ਦੀ ਨਾਲ ਲੈ ਕੇ ਜਾਇਆ ਜਾਏ ਤਾਂ ਸਫਲਤਾ ਮਿਲਦੀ ਹੈ

Credit (freepik)

  ਕੇਸ ਦੀ ਸੁਣਵਾਈ ਦੌਰਾਨ ਅਦਾਲਤ ਵਿੱਚ ਸੱਜੇ ਹੱਥ ਨਾਲ ਚੌਲਾਂ ਦੇ ਦਾਣੇ ਸੁੱਟਣ ਨਾਲ ਕੇਸ ਹੱਕ 'ਚ ਹੁੰਦਾ ਹੈ

Credit (freepik)

  ਗਵਾਹ ਤੰਗ ਕਰੇ ਤਾਂ ਇੱਕ ਜੋੜਾ ਹੱਥਾ ਜੋੜੀ ਜੇਬ 'ਚ ਪਾਕੇ ਅਦਾਲਤ 'ਚ ਜਾਓ ਤਾਂ ਸਫਲ ਹੋਵੇਗੇ 

Credit (freepik)

 ਪੀਲੇ ਰੰਗ ਦੇ ਇੱਕ ਨਿੰਬੂ ਦੇ ਚਾਰੇ ਪਾਸੇ ਚਾਰ ਲੌਂਗ ਲਗਾਓ ਫੇਰ ਇਸਨੂੰ ਹੱਥ 'ਚ ਲੈਕੇ ਕੋਰਟ ਜਾਓ 

Credit (freepik)

ਅਦਾਲਤ ਜਾਣ ਤੋਂ ਪਹਿਲਾਂ ਗੋਮਤੀ ਚੱਕਰ ਦੀ ਘਰ 'ਚ ਪੂਜਾ ਕਰੋ ਤੇ ਉਸਨੂੰ ਖੱਬੀ ਜੇਬ 'ਚ ਪਾਕੇ ਜਾਓ 

Credit (freepik)