ਦੂੱਧ ਨਹੀਂ ਪੀਂਦੇ ਤਾਂ ਇਨ੍ਹਾਂ ਬੀਜ਼ਾਂ ਨਾਲ ਦੂਰ ਹੋ ਜਾਵੇਗੀ ਸ਼ਰੀਰ ਚੋਂ ਕੈਲਸ਼ੀਅਮ ਦੀ ਕਮੀ

Credit (freepik)

ਸਿਹਤਮੰਦ ਇਨਸਾਨ ਲਈ ਕੈਲਸ਼ੀਅਮ ਜ਼ਰੂਰੀ ਹੈ, ਇਹ ਹੱਡੀਆਂ ਮਜ਼ਬੂਤ ਕਰਦੀ ਹੈ 

Credit (freepik)

ਸ਼ਰੀਰ 'ਚ ਕੈਲਸ਼ੀਅਮ ਦੀ ਕਮੀ ਨਾਲ ਹੱਡੀਆਂ ਕਮਜ਼ੋਰ ਹੁੰਦੀਆਂ ਤੇ ਜੋੜਾਂ ਦਾ ਦਰਦ ਹੁੰਦਾ ਹੈ

Credit (freepik)

ਅਸੀਂ ਤੁਹਾਨੂੰ ਦੱਸਦੇ ਹਾਂ ਕੁੱਝ ਕੈਲਸ਼ੀਅਮ ਭਰਪੂਰ ਬੀਜ, ਜਿਨ੍ਹਾਂ ਨੂੰ ਖਾਣਾ ਜ਼ਰੂਰੀ ਹੈ

Credit (freepik)

ਸੂਰਜਮੁਖੀ ਬੀਜ਼ਾਂ 'ਚ 109 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ, ਡਾਈਟ 'ਚ ਸ਼ਾਮਿਲ ਕਰੋ ਇਹ ਬੀਜ

Credit (freepik)

ਤਿਲ ਦੇ ਬੀਜਾਂ ਵਿੱਚ ਵੀ ਕੈਲਸ਼ੀਅਮ ਬਹੁਤ ਹੁੰਦੀ ਹੈ ਇਸਨੂੰ ਖਾਣ ਨਾਲ ਫਾਇਦਾ ਹੁੰਦਾ ਹੈ

Credit (freepik)

ਖਰਬੂਜੇ ਦੇ ਬੀਜਾਂ ਵਿੱਚ ਕੈਲਸ਼ੀਅਮ ਪਾਇਆ ਜਾਂਦਾ ਹੈ ਇਸਨੂੰ ਡਾਇਟ ਚ ਸ਼ਾਮਿਲ ਕਰੋ

Credit (freepik)