26 August 2023
TV9 Punjabi
ਨਿਮ 'ਚ ਐਂਟੀ ਫੰਗਲ ਅਤੇ ਐਂਟੀਬੈਕਟੀਰਿਅਲ ਗੁਣ ਹੰਦੇ ਹਨ.ਇਹ ਤੁਹਾਨੂੰ ਮੁਹਾਸੇ ,ਦਾਗ ਵਰਗੀ ਸਕਿਨ ਦੀ ਸਮੱਸਿਆ ਤੋਂ ਬਚਾਉਂਦਾ ਹੈ. ਤੁਸੀਂ ਚਿਹਰੇ ਲਈ ਨਿਮ ਦੇ ਪੱਤਿਆਂ ਦਾ ਪੇਸਟ ਇਸਤਮਾਲ ਕਰ ਸਕਦੇ ਹੋ।
ਚੰਦਨ ਤੁਹਾਡੇ ਚਿਹਰੇ ਨੂੰ ਠੰਡਕ ਹੀ ਨਹੀਂ ਪਹੁੰਚਾਉਂਦਾ ਸਗੋਂ ਮੁਹਾਸੇ ਵਰਗੀ ਸਮੱਸਿਆ ਤੋਂ ਵੀ ਰਾਹਤ ਦੁਆਉਂਦਾ ਹੈ। ਚੰਦਨ ਸਕਿਨ ਦੇ ਪੋਰਸ ਵੀ ਸਾਫ਼ ਕਰਦਾ ਹੈ।
ਚਿਹਰੇ ਲਈ ਹਲਦੀ ਦਾ ਇਸਤਮਾਲ ਕਰੋ. ਇਸ ਵਿੱਚ ਮੌਜੂਦ ਐਂਟੀ ਇਫਲੇਮੇਟਰੀ ਗੁਣ ਸਕਿਨ ਦੀ ਰੈਡਨੇਸ ਨੂੰ ਕੰਮ ਕਰਦਾ ਹੈ. ਇਹ ਅਨਇਵਨ ਟੌਨ ਤੋਂ ਬਚਾਉਣ ਲਈ ਮਦਦ ਕਰਦਾ ਹੈ।
ਗੁਲਾਬ ਜਲ ਸਕਿਨ ਦੇ PH ਲੇਵਲ ਨੂੰ ਕੰਟ੍ਰੋਲ ਕਰਦਾ ਹੈ. ਇਹ ਨੈਚੂਰਲ ਟੋਨਰ ਵਾਂਗ ਕੰਮ ਕਰਦਾ ਹੈ। ਇਹ ਸਕਿਨ ਨੂੰ ਫ੍ਰੇਸ਼ ਅਤੇ ਹਾਈਡ੍ਰੈਟ ਰੱਖਦਾ ਹੈ।
ਐਲੋਵੀਰਾ ਦਾ ਇਸਤਮਾਲ ਡ੍ਰਾਈ ਸਕਿਨ ਨੂੰ ਮੋਈਸਚਰਾਈਜ਼ ਕਰਦਾ ਹੈ. ਐਲੋਵੀਰਾ ਸਕਿਨ ਦੀ ਰੈਡਨੇਸ ਨੂੰ ਕੰਮ ਕਰਦਾ ਹੈ. ਇਸ ਦੇ ਇਸਤਮਾਲ ਨਾਲ ਸਕਿਨ ਜਵਾਨ ਨਜ਼ਰ ਆਉਂਦੀ ਹੈ।
ਬੇਸਨ ਤੁਹਾਡੇ ਬੰਦ ਪੋਰਸ ਨੂੰ ਕਲੀਨ ਕਰਦਾ ਹੈ.ਇਹ ਡੈਡ ਸਕਿਨ ਸੇਲ੍ਸ ਨੂੰ ਹਟਾਉਂਦਾ ਹੈ.ਬੇਸਨ ਸਕਿਨ ਤੇ ਵੀ ਨਿਖਾਰ ਲਿਆਉਂਦਾ ਹੈ।
ਸਕਿਨ ਲਈ ਮੁਲਤਾਨੀ ਮਿੱਟੀ ਦਾ ਇਸਤਮਾਲ ਐਕਸਟ੍ਰਾ ਆਯਲ ਨੂੰ ਕੰਟ੍ਰੋਲ ਕਰਨ 'ਚ ਕੰਨ ਆਉਂਦਾ ਹੈ। ਇਸ ਨਾਲ ਪੋਰਸ ਟਾਇਟ ਹੁੰਦੇ ਹੈ.ਇਹ ਸਕਿਨ ਦੇ ਡ੍ਰਾਕ ਸਪੋਟਸ ਨੂੰ ਵੀ ਕੰਮ ਕਰਦਾ ਹੈ।