ਜੇਕਰ ਤੁਸੀਂ ਡਾਕਘਰ ਵਿੱਚ 36 ਮਹੀਨਿਆਂ ਲਈ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਮਿਲੇਗਾ ਚੰਗਾ ਮੁਨਾਫ਼ਾ

07-08- 2025

TV9 Punjabi

Author: Sandeep Singh

ਡਾਕਘਰ ਵਿੱਚ ਨਿਵੇਸ਼ ਕਰਕੇ ਤੁਹਾਨੂੰ ਚੰਗਾ ਰਿਟਰਨ ਮਿਲਦਾ ਹੈ, ਤੁਸੀਂ ਇੱਕ ਤੋਂ ਪੰਜ ਸਾਲਾਂ ਲਈ ਡਾਕਘਰ ਵਿੱਚ ਨਿਵੇਸ਼ ਕਰ ਸਕਦੇ ਹੋ

5 ਸਾਲ ਦੀ FD

ਡਾਕਘਰ ਆਪਣੇ ਗਾਹਕਾਂ ਨੂੰ FD 'ਤੇ 6 ਤੋਂ 7 ਪ੍ਰਤੀਸ਼ਤ ਵਿਆਜ ਦੇ ਰਿਹਾ ਹੈ।

7.7 ਪ੍ਰਤੀਸ਼ਤ ਵਿਆਜ

ਡਾਕਘਰ ਆਪਣੇ ਗਾਹਕਾਂ ਨੂੰ ਤਿੰਨ ਸਾਲਾਂ ਦੀ ਐਫਡੀ 'ਤੇ 6.9 ਪ੍ਰਤੀਸ਼ਤ ਵਿਆਜ ਦੇ ਰਿਹਾ ਹੈ

3 ਸਾਲ ਦੀ FD

ਡਾਕਘਰ ਆਪਣੇ ਗਾਹਕਾਂ ਨੂੰ FD 'ਤੇ ਇਕ ਸਮਾਨ ਵਿਆਜ ਦਿੱਦਾ ਹੈ।

FD 'ਤੇ ਵਿਆਜ

ਜੇਕਰ ਤੁਸੀਂ ਡਾਕਘਰ ਵਿੱਚ 36 ਮਹੀਨਿਆਂ ਲਈ 2 ਲੱਖ ਰੁਪਏ ਜਮ੍ਹਾ ਕਰਦੇ ਹੋ, ਤਾਂ ਤੁਹਾਨੂੰ 2,45,562 ਰੁਪਏ ਮਿਲਣਗੇ।

2 ਲੱਖ ਰੁਪਏ ਵਿਆਜ

ਰਿਸ਼ਭ ਪੰਤ ਕਿਨ੍ਹਾਂ ਪੜ੍ਹਿਆ-ਲਿਖਿਆ ਹੈ, ਅਤੇ ਉਸ ਕੌਲ ਕਿਹੜੀ ਡਿਗਰੀ ਹੈ