30 ਦੀ ਉਮਰ ਵਿੱਚ ਸਕਿਨ ਦਾ ਧਿਆਨ ਰੱਖਣ ਲਈ ਅਪਣਾਓ ਇਹ ਟਿਪਸ, ਸਕਿਨ ਜਵਾਨ ਰਹੇਗੀ 

Credit (freepik)

ਬਲੀਚਿੰਗ ਦਾ ਇਸਤੇਮਾਲ ਘੱਟ ਕਰੋ ਇਸ ਨਾਲ ਸਕਿਨ ਕਮਜ਼ੋਰ ਹੁੰਦੀ ਹੈ ਤੇ ਝੁਰੜੀਆਂ ਪੈਂਦੀਆਂ ਨੇ 

Credit (freepik)

ਮੇਕਅਪ ਦੇ ਜ਼ਿਆਦਾ ਇਸਤੇਮਾਲ ਤੋਂ ਬਚਣਾ ਚਾਹੀਦਾ ਹੈ, ਇਸ ਨਾਲ ਸਕਿਨ ਢਿੱਲੀ ਹੋ ਜਾਂਦੀ ਹੈ   

Credit (freepik)

ਕਲੀਜਿੰਗ ਦੇ ਨਾਲ-ਨਾਲ ਸਕਿਨ ਦੀ ਟੋਨਿੰਗ ਅਤੇ ਮਾਈਸ਼ਚਰਾਜ਼ਿੰਗ ਜ਼ਰੂਰੀ, ਸਕਿਨ ਹੈਲਦੀ ਰਹੇਗੀ   

Credit (freepik)

ਫੇਸ਼ੀਅਲ ਮਸਾਜ ਕਰੋ ਇਸ ਨਾਲ ਤੁਹਾਡੀ ਸਕਿਨ 'ਤੇ ਝੁਰੜੀਆ ਕਦੇ ਨਹੀਂ ਪੈਣਗੀਆਂ  

Credit (freepik)

ਉਮਰ ਦੇ ਨਾਲ ਐਸਪੀਐੱਸ ਨੰਬਰ ਦਾ ਵੀ ਧਿਆਨ ਰੱਖੋ ਸਨਸਕ੍ਰੀ ਕਰੀਮ ਵੀ ਲਗਾਓ  

Credit (freepik)

ਜ਼ਿਆਦਾ ਤੇਲਯੁਕਤ ਚੀਜਾਂ ਨਾ ਖਾਓ ਇਸ ਨਾਲ ਸਕਿਨ ਖਰਾਬ ਹੁੰਦੀ ਹੈ  ਤੇ ਕਈ ਬੀਮਾਰੀਆਂ ਵੀ ਲਗਦੀਆਂ ਹਨ

Credit (freepik)