ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਹੈ ਉਨ੍ਹਾਂ ਲਈ ਜ਼ਿਆਦਾ ਕੌਫੀ ਪੀਣਾ ਖਤਰਨਾਕ ਹੋ ਸਕਦਾ ਹੈ 

Credit:Stylecraze

ਜ਼ਿਆਦਾ ਕਾਫੀ ਭਾਵੇਂ ਐਨਰਜੀ ਦਿੰਦੀ ਹੈ ਇਸਦਾ ਜਿਆਦਾ ਸੇਵਨ ਪੇਟ ਸਬੰਧੀ ਸਮੱਸਿਆਵਾਂ ਪੈਦਾ ਕਰਦਾ ਹੈ

Credit:Only my health

 ਜਿਹੜੇ ਲੋਕ ਜ਼ਿਆਦਾ ਕਾਫੀ ਪੀਂਦੇ ਹਨ ਉਨ੍ਹਾਂ ਨੂੰ ਘੱਟ ਨੀਂਦ ਆਉਣ ਦੀ ਸਮੱਸਿਆ ਹੋ ਜਾਂਦੀ ਹੈ 

Credit:Only my health

 ਕੌਫੀ 'ਚ ਕੈਫੀਨ ਦੀ ਜ਼ਿਆਦਾ ਮਾਤਰਾ ਹੁੰਦੀ ਹੈ ਜਿਸ ਨਾਲ ਹੱਡੀਆਂ ਕਮਜ਼ੋਰ ਹੁੰਦੀਆਂ ਹਨ

Credit:Only my health

ਗਰਭਵਤੀ ਔਰਤਾਂ ਲਈ ਕੌਫੀ ਕਾਫੀ ਨੁਕਸਾਨਦਾਇਕ ਸਾਬਿਤ ਹੋ ਸਕਦੀ ਹੈ,  ਇਹ ਜ਼ਿਆਦਾ ਪੀਣ ਤੋਂ ਬਚਣ

Credit: Freepik

.ਜ਼ਿਆਦਾ ਕੌਫੀ ਪੀਣ ਨਾਲ ਪਾਚਨ ਸਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ  

Credit:Stylecraze

ਜ਼ਿਆਦਾ ਕੌਫੀ ਪੀਣ ਨਾਲ ਸ਼ਰੀਰ ਵਿੱਚ ਕੋਲੇਸਟ੍ਰੋਲ ਦਾ ਪੱਧਰ ਵੱਧ ਜਾਣ ਨਾਲ ਨੁਕਸਾਨ ਹੁੰਦਾ ਹੈ  

Credit:Only my health