WhatsApp ਚਲਾਉਂਦੇ ਹੋ ਤਾਂ ਨਾ ਕਰੋ ਇਹ ਗਲਤੀਆਂ, ਨਹੀਂ ਤਾਂ ਅਕਾਊਂਟ ਹੋ ਜਾਵੇਗਾ....

TV9 Punjabi

Author: Pritpal Singh 

11-04-2026

Getty Images

ਕੀ ਤੁਸੀਂ ਕਦੇ ਸੋਚਿਆ ਹੈ ਕਿ ਹਰ ਮਹੀਨੇ ਲੱਖਾਂ WhatsApp ਅਕਾਊਂਟ ਕਿਉਂ ਬੈਨ ਕੀਤੇ ਜਾਂਦੇ ਹਨ?

ਅਕਾਊਂਟ ਬੈਨ

WhatsApp ਇੱਕ ਰਿਪੋਰਟ ਪ੍ਰਦਾਨ ਕਰਦਾ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਇੱਕ ਮਹੀਨੇ ਵਿੱਚ ਕਿੰਨੇ ਅਕਾਊਂਟ 'ਤੇ ਐਕਸਨ ਲੀਤਾ ਗਿਆ ਹੈ।

ਅਕਾਊਂਟ 'ਤੇ ਐਕਸਨ

ਸਮਾਜ ਵਿੱਚ ਨਫ਼ਰਤ ਫੈਲਾਉਣ ਵਾਲੇ ਕੋਈ ਵੀ ਮੈਸੇਜ ਕਿਸੇ ਨੂੰ ਨਾ ਭੇਜੋ।

ਪਹਿਲੀ ਗਲਤੀ

ਜਾਅਲੀ ਖ਼ਬਰਾਂ ਅੱਗੇ ਨਾ ਭੇਜੋ, ਨਹੀਂ ਤਾਂ ਤੁਹਾਡਾ ਅਕਾਊਂਟ ਬੈਨ ਵੀ ਕੀਤਾ ਜਾ ਸਕਦਾ ਹੈ।

ਦੁੱਜੀ ਗਲਤੀ

ਅਸ਼ਲੀਲ ਕੰਟੇਂਟ ਸ਼ੇਅਰ ਕਰਦੇ ਹੋ ਤਾਂ ਅਕਾਊਂਟ ਬੈਨ ਹੋ ਸਕਦਾ ਹੈ।

ਤੀਜੀ ਗਲਤੀ

ਜੇਕਰ ਤੁਸੀਂ ਬਿਨਾਂ ਇਜਾਜ਼ਤ ਦੇ ਕਿਸੇ ਨੂੰ ਗਰੁੱਪ ਵਿੱਚ ਸ਼ਾਮਲ ਕਰਨ ਦੀ ਗਲਤੀ ਕਰਦੇ ਹੋ ਅਤੇ ਤੁਹਾਡੀ ਰਿਪੋਰਟ ਕੀਤੀ ਜਾਂਦੀ ਹੈ, ਤਾਂ ਅਕਾਊਂਟ ਬੈਨ ਹੋ ਸਕਦਾ ਹੈ।

ਚੌਥੀ ਗਲਤੀ

ਅਜਨਬੀਆਂ ਨੂੰ ਮੈਸੇਜ ਨਾ ਭੇਜੋ, ਨਹੀਂ ਤਾਂ ਤੁਹਾਡਾ ਅਕਾਊਂਟ ਖਤਰੇ ਵਿੱਚ ਪੈ ਸਕਦਾ ਹੈ।

ਪੰਜਵੀ ਗਲਤੀ

ਗਰਮੀਆਂ 'ਚ ਨਿੰਬੂ ਪਾਣੀ ਪੀਣ ਦੇ ਫਾਇਦੇ!