ਅਲਰਜੀ ਤੋਂ ਹੋ ਪਰੇਸ਼ਾਨ ਰਾਹਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ

3 Sep 2023

TV9 Punjabi

Pic Credit: Pixabay

ਮਿੱਟੀ ਨਾਲ ਅਲਰਜੀ ਕਿਸੇ ਵੀ ਮੌਸਮ ਵਿੱਚ ਹੋ ਸਕਦੀ ਹੈ। ਇਸ ਵਿੱਚ ਸਾਹ ਲੈਣ 'ਚ ਲੋਕਾਂ ਨੂੰ ਕਾਫੀ ਸਮੱਸਿਆ ਹੁੰਦੀ ਹੈ। 

ਸਾਹ ਲੈਣ 'ਚ ਦਿੱਕਤ

ਮਿੱਟੀ ਤੋਂ ਅਲਰਜੀ ਹੋਣ ਵਾਲੇ ਇਨਸਾਨ ਦੇ ਸਰੀਰ ਅੰਦਰ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਹਨ। 

ਸਰੀਰ ਅੰਦਰ ਬਦਲਾਅ 

ਘਰ ਦੀ ਸਫ਼ਾਈ ਕਰਦੇ ਸਮੇਂ ਸਾਹ ਲੈਣ ਵਿੱਚ ਤਕਲੀਫ਼ ਹੁੰਦੀ ਹੈ। ਉਨ੍ਹਾਂ ਲਈ ਹਰ ਮੌਸਮ ਬਹੁਤ ਪ੍ਰੇਸ਼ਾਨੀ ਵਾਲਾ ਹੁੰਦਾ ਹੈ।  

ਹਰ ਮੌਸਮ 'ਚ ਪ੍ਰੇਸ਼ਾਨੀ

ਇਸ ਅਲਰਜੀ ਨੂੰ ਕੰਟਰੋਲ ਕਰਨਾ ਸਾਡੇ ਲਈ ਬਹੁਤ ਜ਼ਰੂਰੀ  ਹੁੰਦਾ ਹੈ । ਅਸੀਂ ਇਸ ਨੂੰ ਕੁਝ ਘਰੇਲੂ ਨੁਸਖਿਆਂ ਨਾਲ ਕੰਟਰੋਲ ਕਰ ਸਕਦੇ ਹਾਂ

ਘਰੇਲੂ ਨੁਸਖ਼ੇ

ਅਲਰਜ਼ੀ ਤੋਂ ਬਚਣ ਲਈ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸਾਂਗੇ, ਜੋ ਸਿਹਤ ਲਈ ਚੰਗੇ ਨੇ

ਅਪਣਾਓ ਇਹ ਨੁਸਖ਼ੇ

ਰੋਜ਼ਾਨਾ ਸਵੇਰੇ ਖਾਲੀ ਢਿੱਡ ਦੋ ਤਿੰਨ ਤੁਲਸੀ ਦੇ ਪੱਤੇ ਤੇ ਦੋ ਤਿੰਨ ਪੁਦੀਨੇ ਦੇ ਪੱਤੇ ਚਬਾ ਕੇ ਜ਼ਰੂਰ ਖਾਓ। ਇਸ ਨਾਲ ਐਲਰਜੀ ਦੀ ਸਮੱਸਿਆ ਬਹੁਤ ਜਲਦੀ ਠੀਕ ਹੋ ਜਾਵੇਗੀ।

ਪੁਦੀਨਾ ਤੇ ਤੁਲਸੀ

ਧੂੜ-ਮਿੱਟੀ ਦੀ ਅਲਰਜੀ ਤੋਂ ਬਚਾਅ ਲਈ ਤੁਸੀਂ ਐਲੋਵੇਰਾ ਜੂਸ ਦਾ ਸੇਵਨ ਕਰ ਸਕਦੇ ਹੋ। ਰੋਜ਼ਾਨਾ ਖਾਲੀ ਢਿੱਡ 2-3 ਚਮਚ ਐਲੋਵੇਰਾ ਜੂਸ ਗੁਣਗੁਣੇ ਪਾਣੀ ਚ ਮਿਲਾ ਕੇ ਜ਼ਰੂਰ ਲਓ।

ਐਲੋਵੇਰਾ

ਜੇਕਰ ਤੁਸੀਂ ਗਰਮ ਦੁੱਧ ਨਾਲ ਹਲਦੀ ਦਾ ਸੇਵਨ ਕਰਦੇ ਹੋਂ,ਤਾਂ ਮਿੱਟੀ ਦੀ ਅਲਰਜੀ ਬਹੁਤ ਜਲਦੀ ਠੀਕ ਹੋ ਜਾਂਦੀ ਹੈ। ਇਸ ਨਾਲ ਇਮਿਊਨਿਟੀ ਤੇਜ਼ ਹੋ ਜਾਵੇਗੀ। 

ਹਲਦੀ ਵਾਲਾ ਦੁੱਧ

ਤੁਸੀਂ ਜੇਕਰ ਮਿੱਟੀ ਦੀ ਅਲਰਜੀ ਤੋਂ ਪਰੇਸ਼ਾਨ ਹੋ,ਤਾਂ ਦੇਸੀ ਘਿਓ ਦੀ ਵਰਤੋ ਕਰੋ। ਨੱਕ ਤੇ ਦੇਸੀ ਘਿਓ ਦੀ ਮਾਲਿਸ਼ ਕਰੋ ਇਸ ਨਾਲ ਸਾਹ ਲੈਣ 'ਚ ਆ ਰਹੀ ਪ੍ਰੇਸ਼ਾਨੀ ਦੂਰ ਹੋ ਜਾਵੇਗੀ। 

ਦੇਸੀ ਘਿਓ

ਦੇਸ਼ ਦੇ 10 ਪ੍ਰਸਿੱਧ ਗੁਰਦੁਆਰੇ ਸਾਹਿਬ,ਜ਼ਰੂਰ ਕਰਨ ਜਾਓ ਦਰਸ਼ਨ