ਜੇਕਰ ਬੈਲੀ ਫੈਟ ਘਟਾਉਂਣਾ ਹੈ ਤਾਂ ਲਾਈਫਸਟਾਈਲ 'ਚ ਲੈ ਕੇ ਆਓ ਇਹ ਬਦਲਾਅ

credits: pixabay

ਫਿਜ਼ੀਕਲ ਐਕਟੀਵੀਟੀ ਕਰਦੇ ਹਹਿਣ ਨਾਲ ਕੈਲਰੀ ਜ਼ਿਆਦਾ ਬ੍ਰਨ ਹੁੰਦੀ ਹੈ 

credits: pixabay

ਪ੍ਰੋਟੀਨ ਇਨਟੈਕ ਵੱਧਾਓ ਜਿਸ ਨਾਲ ਤੁਹਾਡੇ ਕਮਜ਼ੋਰ ਮਸਲਸ ਮਜ਼ਬੂਤ ਹੋਣਗੇ

credits:pexels

ਬਾਹਰੋਂ ਕੁੱਝ ਵੀ ਨਾ ਖਾਓ ਘਰ ਦਾ ਬਣਿਆ ਸਾਫ ਅਤੇ ਹੈਲਥੀ ਖਾਓ

credits:pexels

ਡਾਈਟ ਲੈਂਦੇ ਹੋਏ ਕੈਲਰੀ ਦਾ ਧਿਆਨ ਰੱਖਣ ਨਾਲ ਬੈਲੀ ਫੈਟ ਘੱਟ ਹੁੰਦਾ ਹੈ।

credits:pexels

ਖੁਦ ਨੂੰ ਹਾਈਡ੍ਰੈਟ ਰੱਖਣਾ ਬਹੁਤ ਜ਼ਰੂਰੀ ਹੈ ਇਸ ਲਈ ਵੱਧ ਤੋਂ ਵੱਧ ਪਾਣੀ ਦਾ ਇਨਟੈਕ ਕਰੋ। 

credits:pexels

ਚੰਗੀ ਨਿੰਦ ਲੈਣ ਨਾਲ ਤੁਹਾਡਾ ਸ਼ਰੀਰ ਨੂੰ ਬਹੁਤ ਫਾਈਦੇ ਮਿਲਦੇ ਹਨ ਅਤੇ ਬੈਲੀ ਫੈਟ ਘਟਾਉਂਣ 'ਚ ਵੀ ਕਾਫੀ ਮਦਦ ਮਿਲਦੀ ਹੈ। 

credits:pexels