ਮਾਨਸੂਨ ਦੌਰਾਨ ਹਰ ਚੀਜ ਵਿੱਚ ਨਮੀ ਆਉਣ ਲੱਗਦੀ ਹੈ

Credit: freepik

ਨਮਕਦਾਨੀ ਵਿੱਚ ਪਏ ਮਸਾਲੇ ਵੀ ਹੋਣ ਲੱਗਦੇ ਨੇ ਖਰਾਬ, ਇੰਝ ਰੱਖੋ ਸੁਰੱਖਿਅਤ

ਪਲਾਸਟਿਕ ਅਤੇ ਸਟੀਲ ਦੇ ਬਰਤਨਾਂ ਦੀ ਥਾਂ ਕੱਚ ਦੀਆਂ ਸ਼ੀਸ਼ੀਆਂ 'ਚ ਕਰੋ ਸਟੋਰ

ਪਾਉਡਰ ਦੀ ਥਾਂ ਖੜੇ ਮਸਾਲਿਆਂ ਦਾ ਇਸਤੇਮਾਲ ਸਵਾਦ  ਰੱਖੇਗਾ ਬਰਕਰਾਰ

ਬਰਸਾਤੀ ਮੌਸਮ ਦੌਰਾਨ ਜਿਵੇਂ ਹੀ ਧੁੱਪ ਨਿਕਲੇ, ਮਸਾਲਿਆਂ ਨੂੰ ਵਿਖਾਓ ਧੁੱਪ

ਮਸਾਲਿਆਂ ਨੂੰ ਕੜਾਹੀ ਜਾਂ ਤਵੇ 'ਤੇ ਹਲਕਾ ਗਰਮ ਕਰੋ, ਨਹੀਂ ਲੱਗਣਗੇ ਕੀੜੇ

ਮਸਾਲਿਆਂ ਨੂੰ ਫਰਿੱਜ ਵਿੱਚ ਰੱਖਣ ਤੋਂ ਬਚੋ, ਫਲੇਵਰ ਹੋ ਜਾਵੇਗਾ ਖ਼ਤਮ

ਇੱਕੋ ਨਾਲ ਕਈ ਮਸਾਲਿਆਂ ਨੂੰ ਮਿਕਸ ਨਾ ਕਰੋ, ਜਾਰ ਟਾਈਟ ਬੰਦ ਕਰੋ