ਇਸ ਤਰ੍ਹਾਂ ਪੀਓ ਪਾਣੀ, ਬਿਮਾਰੀਆਂ ਤੋਂ ਰਹੋਗੇ ਦੂਰ 

3 Feb 2024

TV9 Punjabi

ਪਾਣੀ ਪੀਣਾ ਨਾ ਸਿਰਫ਼ ਸਰੀਰ ਲਈ ਜ਼ਰੂਰੀ ਹੈ, ਸਗੋਂ ਸਹੀ ਸਮੇਂ 'ਤੇ ਅਤੇ ਸਹੀ ਤਰੀਕੇ ਨਾਲ ਪਾਣੀ ਪੀਣਾ ਵੀ ਜ਼ਰੂਰੀ ਹੈ।

ਪਾਣੀ ਪੀਣ ਦਾ ਤਰੀਕਾ

ਸਵੇਰੇ ਦੀ ਸ਼ੁਰੂਆਤ ਕੋਸੇ ਪਾਣੀ ਨਾਲ ਕਰੋ, ਇਹ ਸਰੀਰ ਦੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ, ਪਰ ਖਾਲੀ ਪੇਟ ਜ਼ਿਆਦਾ ਪਾਣੀ ਨਾ ਪੀਓ

ਸਵੇਰ ਦੀ ਸ਼ੁਰੂਆਤ

ਕਦੇ ਵੀ ਇੱਕ ਸਾਹ ਵਿੱਚ ਪਾਣੀ ਨਹੀਂ ਪੀਣਾ ਚਾਹੀਦਾ, ਸਗੋਂ ਪਾਣੀ ਨੂੰ ਹੌਲੀ-ਹੌਲੀ ਪੀਣਾ ਚਾਹੀਦਾ ਹੈ, ਘੁੱਟ-ਘੁੱਟ ਕਰਕੇ ਪੀਣਾ ਪੀਣਾ ਚਾਹੀਦਾ ਹੈ ਤਾਂ ਹੀ ਪੂਰਾ ਲਾਭ ਮਿਲੇਗਾ।

ਇਸ ਤਰ੍ਹਾਂ ਪਾਣੀ ਪੀਓ

ਜ਼ਿਆਦਾਤਰ ਲੋਕ ਖੜ੍ਹੇ ਹੋ ਕੇ ਪਾਣੀ ਪੀਂਦੇ ਹਨ, ਇਸ ਨਾਲ ਸਿਹਤ ਸੰਬੰਧੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਹਮੇਸ਼ਾ ਆਰਾਮ ਨਾਲ ਬੈਠ ਕੇ ਪਾਣੀ ਹੌਲੀ-ਹੌਲੀ ਪੀਓ।

ਇਹ ਗਲਤੀ ਨਾ ਕਰੋ

ਭੋਜਨ ਕਰਦੇ ਸਮੇਂ, ਲੋੜ ਪੈਣ 'ਤੇ ਇਕ ਤੋਂ ਦੋ ਘੁੱਟ ਪਾਣੀ ਪੀਣਾ ਚਾਹੀਦਾ ਹੈ ਅਤੇ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਅਤੇ ਅੱਧਾ ਘੰਟਾ ਬਾਅਦ ਹੀ ਪਾਣੀ ਪੀਣਾ ਚਾਹੀਦਾ ਹੈ।

ਖਾਣਾ ਖਾਣ ਵੇਲੇ ਪਾਣੀ ਪੀਣਾ

ਬਹੁਤ ਜ਼ਿਆਦਾ ਠੰਡਾ ਪਾਣੀ ਪਾਚਨ ਅਤੇ ਮੈਟਾਬੋਲਿਜ਼ਮ ਨੂੰ ਕਮਜ਼ੋਰ ਕਰਦਾ ਹੈ, ਇਸ ਲਈ ਕੋਸੇ ਜਾਂ ਸਾਧਾਰਨ ਤਾਪਮਾਨ 'ਤੇ ਰੱਖਿਆ ਪਾਣੀ ਸਭ ਤੋਂ ਵਧੀਆ ਹੈ।

ਠੰਡਾ ਪਾਣੀ ਨਾ ਪੀਓ

ਰੋਜ਼ਾਨਾ 3 ਤੋਂ 4 ਲੀਟਰ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਸਰੀਰ ਦੀ ਜ਼ਰੂਰਤ ਅਨੁਸਾਰ ਪਾਣੀ ਪੀਓ ਅਤੇ ਔਸਤਨ 5 ਤੋਂ 6 ਗਲਾਸ ਪਾਣੀ ਪੀਓ।

ਰੋਜ਼ਾਨਾ ਕਿੰਨਾ ਪਾਣੀ

ਸਰਵਾਈਕਲ ਕੈਂਸਰ ਤੋਂ ਬਚਣ ਲਈ ਅਪਣਾਓ ਇਹ ਉਪਾਅ