ਭਾਰਤ ਦੀਆਂ ਕਿੰਨੀਆਂ ਸੁੰਦਰੀਆਂ Miss Universe ਬਣੀਆਂ?

15-11- 2025

TV9 Punjabi

Author: Sandeep Singh

ਮਿਸ ਯੂਨੀਵਰਸ ਪ੍ਰਤੀਯੋਗਤਾ ਚਰਚਾ ਵਿਚ ਹੈ, ਇਸ ਦਾ ਫਿਨਾਲੇ 21 ਨਵੰਬਰ ਨੂੰ ਥਾਈਲੈਂਡ ਵਿਚ ਹੋਵੇਗਾ। ਇਸ ਵਿਚ ਭਾਰਤ ਦਾ ਪ੍ਰਤੀਨਿਧੀਤਵ ਮਣਿਕ ਵਿਸ਼ਵਕਰਮਾ ਕਰ ਰਹੀ ਹੈ।

21 ਨਵੰਬਰ ਨੂੰ ਫਿਨਾਲੇ

ਮਿਸ ਯੂਨੀਵਰਸ ਵਿਚ ਭਾਰਤ ਦਾ ਪ੍ਰਤੀਨਿਧੀਤਵ ਕਰਨ ਵਾਲੀ ਮਣਿਕ ਫਾਇਨਲ ਰਾਊਂਡ ਵਿਚ ਪਹੁੰਚ ਗਈ ਹੈ।

ਫਾਈਨਲ ਰਾਊਂਡ ਵਿਚ ਮਣਿਕ

ਸ਼ੁਸ਼ਮਿਤਾ ਸੇਨ ਭਾਰਤ ਦੀ ਪਹਿਲੀ ਮਿਸ ਯੂਨੀਵਰਸ ਹੈ, ਉਨ੍ਹਾਂ ਨੇ 1994 ਵਿਚ ਪਹਿਲੀ ਵਾਰ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ

ਭਾਰਤ ਦੀ ਪਹਿਲੀ ਮਿਸ ਯੂਨੀਵਰਸ

ਸ਼ੁਸ਼ਮਿਤਾ ਸੇਨ ਤੋਂ ਬਾਅਦ ਲਾਰਾ ਦੱਤਾ ਭਾਰਤ ਨੂੰ ਦੁਸਰੀ ਮਿਸ ਯੂਨੀਵਰਸ ਦੇ ਰੂਪ ਵਿਚ ਮਿਲੀ। ਉਨ੍ਹਾਂ ਨੇ ਸਾਲ 2000 ਵਿਚ ਇਹ ਤਾਜ ਆਪਣੇ ਨਾਮ ਕੀਤਾ

ਦੁਸਰੀ ਮਿਸ ਯੂਨੀਵਰਸ

ਹਰਨਾਜ ਸੰਧੂ ਨੇ ਸਾਲ 2021 ਵਿਚ ਮਿਸ ਯੂਨੀਵਰਸ ਦਾ ਖਿਤਾਬ ਆਪਣੇ ਨਾਮ ਕੀਤਾ। ਇਸ ਪ੍ਰਤੀਯੋਗਤਾ ਵਿਚ ਹਿੱਸਾ ਲੈਣ ਤੋਂ ਪਹਿਲਾਂ ਉਹ ਅਦਾਕਾਰੀ ਵਿਚ ਕੰਮ ਕਰ ਰਰੀ ਸੀ।

ਤੀਸਰੀ ਮਿਸ ਯੂਨੀਵਰਸ

ਹੁਣ ਤੱਕ ਤਿੰਨ ਮਿਸ ਯੂਨੀਵਰਸ ਨੇ ਇਹ ਖਿਤਾਬ ਜਿੱਤ ਕੇ ਭਾਰਤ ਦਾ ਨਾਮ ਰੋਸ਼ਨ ਕੀਤਾ।

ਕਿੰਨੀਆਂ ਮਿਸ ਯੂਨੀਵਰਸ ਬਣੀਆ