ਪਿਤਾ ਦੀ ਕੋਰੋਨਾ ਕਾਰਨ ਗਈ ਸੀ ਜਾਨ, ਖੁਦ ਵੀ ਜੂਝ ਰਹੀ ਹੈ ਇਸ ਖ਼ਤਰਨਾਕ ਬੀਮਾਰੀ ਨਾਲ

28 June 2024

TV9 Punjabi

Author: Isha 

ਇੱਕ ਟੀਵੀ ਸ਼ੋਅ ਨੇ ਹਿਨਾ ਖਾਨ ਦੀ ਕਿਸਮਤ ਬਦਲ ਦਿੱਤੀ ਅਤੇ ਰਾਤੋ-ਰਾਤ ਉਨ੍ਹਾਂ ਦਾ ਫੇਮਸ ਬਣਾ ਦਿੱਤਾ।

ਟੀਵੀ ਸ਼ੋਅ

Pic Credit: Instagram

ਅਦਾਕਾਰਾ ਨੇ ਬਾਲੀਵੁੱਡ ਤੇ ਪਾਲੀਵੁੱਡ ਦੋਵਾਂ ਇੰਡਸਟਰੀਸ ਵਿੱਚ ਕੰਮ ਕੀਤਾ ਹੈ ਅਤੇ ਕਈ ਮਿਊਜ਼ਿਕ ਐਲਬਮਸ ਵੀ ਕੀਤੀਆਂ ਹਨ। 

ਇੰਡਸਟਰੀਸ

ਹਿਨਾ ਨੇ ਜਲਦੀ ਹੈ ਆਪਣੀ ਫੈਸ਼ਨ ਸਟੇਟਮੈਂਟ ਨਾਲ ਲੋਕਾਂ ਨੂੰ ਆਪਣਾ ਦਿਵਾਨਾ ਬਣਾ ਲਿਆ। ਪਰ ਹੁਣ ਉਨ੍ਹਾਂ ਦੇ ਫੈਨਜ਼ ਲਈ ਇਕ ਦੁਖਦਾਈ ਖ਼ਬਰ ਆਈ ਹੈ। 

ਫੈਸ਼ਨ ਸਟੇਟਮੈਂਟ

ਅਦਾਕਾਰਾ ਨੇ ਆਪਣੇ ਫੈਨਜ਼ ਨੂੰ ਇਕ ਅਜਿਹੀ ਦੁਖਦਾਈ ਖਬਰ ਦਿੱਤੀ ਹੈ ਜਿਸ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਤੇ ਪਰੇਸ਼ਾਨ ਕਰ ਦਿੱਤਾ ਹੈ। 

ਪਰੇਸ਼ਾਨ

ਦਰਅਸਲ, ਅਭਿਨੇਤਰੀ ਨੇ ਇੱਕ ਪੋਸਟ ਰਾਹੀਂ ਖੁਲਾਸਾ ਕੀਤਾ ਹੈ ਕਿ ਉਹ ਥੱਰਡ ਸਟੇਜ ਦੇ ਬ੍ਰੈਸਟ ਕੈਂਸਰ ਤੋਂ ਪੀੜਤ ਹੈ।

ਥੱਰਡ ਸਟੇਜ ਦੇ ਬ੍ਰੈਸਟ ਕੈਂਸਰ

ਇਸ ਖਬਰ ਤੋਂ ਬਾਅਦ ਫੈਨਸ ਅਤੇ ਕਈ ਸੈਲੇਬਸ ਅਦਾਕਾਰਾ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ।

ਸੈਲੇਬਸ

ਸੰਸਦ ਦੇ ਬਾਹਰ AAP ਸੰਸਦ ਮੈਂਬਰਾਂ ਵੱਲੋਂ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਵਿਰੋਧ