ਪਹਿਚਾਣ ਦੀ ਮੌਹਤਾਜ ਨਹੀਂ ਹੈ ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ 

Credit : Himanshi Khurana

ਹਿਮਾਂਸ਼ੀ ਨੂੰ ਪੰਜਾਬ ਦੀ ਐਸ਼ਵਰਿਆ ਰਾਏ ਵੀ ਕਿਹਾ ਜਾਂਦਾ ਹੈ 

Credit : Himanshi Khurana

ਹਿਮਾਂਸ਼ੀ ਇਨ੍ਹੀਂ ਦਿਨੀਂ ਬਰਫ਼ੀਲੀ ਵਾਦੀਆਂ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ 

Credit : Himanshi Khurana

ਹਿਮਾਂਸ਼ੀ ਬਰਫ਼ ਨਾਲ ਢੱਕੇ ਰੁੱਖਾਂ ਅਤੇ ਸੜਕਾਂ ਦੇ ਵਿਚਕਾਰ ਮਸਤੀ ਕਰਦੀ ਨਜ਼ਰ ਆਈ

Credit : Himanshi Khurana

Credit : Himanshi Khurana

ਹਿਮਾਂਸ਼ੀ ਨੇ ਆਲ ਬਲੈਕ ਲੁੱਕ 'ਚ ਦੋਸਤਾਂ ਨਾਲ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀ

Credit : Himanshi Khurana

ਹਿਮਾਂਸ਼ੀ ਦੀਆਂ ਤਸਵੀਰਾਂ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ

Credit : Himanshi Khurana

ਬਰਫ਼ ਦੀ ਚਿੱਟੀ ਚਾਦਰ ਤੇ ਪਹਾੜਾਂ ਦੀ ਖੂਬਸੂਰਤੀ ਦੇਖ ਕੇ ਹਿਮਾਂਸੀ ਨੂੰ ਹੋਇਆ ਪਿਆਰ

Credit : Himanshi Khurana

ਸਿਰਫ਼ ਸੁੰਦਰਤਾ ਹੀ ਨਹੀਂ, ਹਿਮਾਸ਼ੀ ਆਪਣੇ ਸਟਾਈਲ ਸਟੇਟਮੈਂਟ ਲਈ ਵੀ ਜਾਣੀ ਜਾਂਦੀ ਹੈ