ਕਾਫੀ ਸਟਾਈਲਿਸ਼ ਹੈ ਪੰਜਾਬ ਦੀ ਅਦਾਕਾਰਾ ਹਿਮਾਂਸ਼ੀ ਖੁਰਾਣਾ

credits: iamhimanshikhurana

ਬਿਊਟੀ ਨਾਲ ਉਡਾਏ ਹੋਸ਼, ਬਲੈੱਕ ਬਾਡੀ ਹਗਿੰਗ ਡਰੈੱਸ 'ਚ ਦਿਖਾਈ ਅਦਾਵਾਂ 

ਬਾਡੀ ਹਗਿੰਗ ਡਰੈੱਸ 'ਚ ਦਿਖਿਆ ਕਾਤਿਲਾਨਾ ਹੁਸਣ 

ਹਿਮਾਂਸ਼ੀ ਨੇ ਦਿੱਤੇ ਸਿਜ਼ਲਿੰਗ ਪੋਜ਼, ਦੇਖ ਦੇ ਰਹਿ ਗਏ ਲੋਕ 

ਹਰ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ ਹਿਮਾਂਸ਼ੀ 

ਆਪਣੇ ਸਟਾਈਲ ਨੂੰ ਲੈ ਕੇ ਹਮੇਸ਼ਾ ਟ੍ਰੈਂਡਿੰਗ 'ਚ ਰਹਿੰਦੀ ਹੈ ਹਿਮਾਂਸੀ 

ਕਲਾਸੀ ਅਤੇ ਬੌਸ ਲੇਡੀ ਹੈ ਅਦਾਕਾਰਾ ਹਿਮਾਂਸ਼ੀ