ਪੰਜਾਬੀ ਇੰਡਸਟਰੀ ਦੀ ਖੂਬਸੂਰਤ ਮਾਡਲ ਹੈ ਹਿਮਾਂਸ਼ੀ ਖੁਰਾਣਾ

credits: iamhimanshikhurana

ਹਿਮਾਂਸੀ ਖੁਰਾਣਾ ਨੇ ਰੈੱਡ-ਵਾਈਟ ਸੂਟ 'ਚ ਤਸਵੀਰਾਂ ਕੀਤੀ ਸ਼ੇਅਰ

credits: iamhimanshikhurana

ਸਿਰ 'ਤੇ ਪਲੂ, ਕੰਨਾਂ 'ਚ ਝੂਮਕੇ ਹਿਮਾਂਸ਼ੀ ਦਾ ਦਿਖਿਆ ਸਾਦਗੀ ਭਰਿਆ ਅੰਦਾਜ਼

credits: iamhimanshikhurana

ਬਿੱਲਿਆਂ ਅਖਾਂ, ਝੁੱਕਿਆਂ ਨਜ਼ਰਾਂ ਨਾਲ ਬਿੰਦੀ ਚ ਹਿਮਾਂਸੀ ਦੀ ਦਿਖੀ ਸਿੰਪਲਿਸਿਟੀ

credits: iamhimanshikhurana

ਐਥਨੀਕ ਲੁੱਕ 'ਚ ਖੂਬ ਫੱਬਦੀ ਹੈ ਹਿਮਾਂਸ਼ੀ ਖੁਰਾਣਾ

credits: iamhimanshikhurana

ਹਿਮਾਂਸ਼ੀ ਦੇ ਇਸ ਲੁੱਕ ਨੂੰ ਵੇਖ ਪ੍ਰਸ਼ੰਸਕ ਬੋਲੇ 'ਖੂਬਸੂਰਤ' 

credits: iamhimanshikhurana

ਹਿਮਾਂਸ਼ੀ ਦੇ ਫੈਸ਼ਨ ਸੈਂਸ ਦੇ ਦੀਵਾਨੇ ਨੇ ਪ੍ਰਸ਼ੰਸਕ

credits: iamhimanshikhurana