ਗਲਤ ਖਾਨਪਾਣ, ਖਰਾਬ ਦਿਨ ਦੀ ਸ਼ੁਰੂਆਤ ਅਤੇ ਸ਼ਰਾਬ ਦੇ ਸੇਵਨ ਨਾਲ ਸ਼ਰੀਰ ਵਿੱਚ ਕੈਲੇਸਟ੍ਰੋਲ ਵੱਧਦਾ ਹੈ
Credit (freepik)
ਹਾਈ ਕੈਲੇਸਟ੍ਰੋਲ ਨਾਲ ਸ਼ਰੀਰ 'ਚ ਖੂਨ ਦੀ ਸਪਲਾਈ ਵਿੱਚ ਰੁਕਾਵਟ ਆਉਂਦੀ ਹੈ ਤੇ ਬੀਮਾਰੀਆਂ ਲੱਗਦੀਆਂ ਹਨ
Credit (freepik)
ਜਦੋਂ ਧਮਨੀਆਂ ਵਿਚ ਖੂਨ ਦੀ ਸਪਲਾਈ ਵਿਚ ਰੁਕਾਵਟ ਆਉਂਦੀ ਹੈ, ਤਾਂ ਕੋਰੋਨਰੀ ਦਿਲ ਦੀ ਬਿਮਾਰੀ ਹੁੰਦੀ ਹੈ
Credit (freepik)
ਅਜਿਹੀ ਸਥਿਤੀ 'ਚ ਸਰੀਰ 'ਚ ਆਕਸੀਜਨ ਦੀ ਕਮੀ ਅਤੇ ਛਾਤੀ 'ਚ ਦਰਦ ਹੋਣ ਦੀ ਸਮੱਸਿਆ ਸੁਰੂ ਹੁੰਦੀ ਹੈ
Credit (freepik)
ਸ਼ਰੀਰ ਵਿੱਚ ਕੈਲੇਸਟ੍ਰੋਲ ਵੱਧਣ ਨਾਲ ਹਾਰਟ ਅਟੈਕ ਦਾ ਵੀ ਖਤਰਾ ਹੋ ਜਾਂਦਾ ਹੈ ਇਸ ਨਾਲ ਖੂਨ ਵੀ ਜੰਮਣਾ ਸ਼ੁਰੂ ਹੁੰਦਾ ਹੈ
Credit (freepik)
ਸ਼ਰੀਰ ਵਿੱਚ ਖੂਨ ਦਾ ਘੱਟ ਪ੍ਰਵਾਹ ਹੋਣ ਨਾਲ ਹੱਥ ਪੈਰ ਪ੍ਰਭਾਵਿਤ ਹੁੰਦੇ ਹਨ ਤੇ ਇਨ੍ਹਾਂ ਵਿੱਚ ਦਰਦ ਹੋਣਾ ਸ਼ੁਰੂ ਹੁੰਦਾ
Credit (freepik)
ਕੈਲੇਸਟ੍ਰੋਲ ਵਧਣ ਨਾਲ ਇਰੇਕਟਾਈਲ ਡਿਸਫੰਕਸ਼ਨ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ, ਕਮਜ਼ੋਰੀ ਹੁੰਦੀ ਹੈ
Credit (freepik)
ਹੋਰ ਵੈੱਬ ਸਟੋਰੀ ਵੇਖੋ