ਮੀਂਹ ਦੀ ਤਬਾਹੀ ਕਾਰਨ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਰਹੀਆਂ ਹਨ। ਝੋਨੇ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।
Credit-@officeo
fssbadal
ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤੱਕ ਮੀਂਹ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਗੁਹਾਰ ਲਗਾਈ ਹੈ।
ਡੇਰਾਬੱਸੀ ਦੀ ਇੱਕ ਸੁਸਾਇਟੀ ਵਿੱਚ ਪਾਣੀ ਦਾਖਲ ਹੋ ਗਿਆ। ਪਾਰਕਿੰਗ 'ਚ ਖੜ੍ਹੀਆਂ ਕਾਰਾਂ ਪਾਣੀ 'ਚ ਡੁੱਬਿਆਂ ਨਜ਼ਰ ਆਈਆਂ।
Credit-@MahuaBose16
ਸੁਖਬੀਰ ਬਾਦਲ ਨੇ ਕਿਹਾ ਕਿ ਨੁਕਸਾਨੇ ਗਏ ਸਾਰੇ ਘਰਾਂ ਲਈ ਸੂਬਾ ਸਰਕਾਰ ਘੱਟੋ-ਘੱਟ 5 ਲੱਖ ਰੁਪਏ ਦਾ ਮੁਆਵਜ਼ੇ ਦੇਵੇ ।
Credit-@officeofssbadal
ਫਿਲੌਰ ਨੇੜੇ ਸਤਲੁਜ ਦਰਿਆ ਦੇ ਬੰਨ੍ਹ 'ਚ ਦਰਾਰ ਆਉਣ ਨਾਲ PPA ਅਕੈਡਮੀ 'ਚ ਪਾਣੀ ਭਰ ਗਿਆ
ਜੰਗਲਾਂ ਵਿੱਚ ਫਸੇ ਇਕ ਸੈਲਾਨੀ ਨੇ ਇਹ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਉਸ ਨੇ ਆਪਣੀ ਪ੍ਰੇਸ਼ਨੀ ਦੱਸੀ ਹੈ।
Credit-@rishikamlk
ਮੀਂਹ ਦੇ ਕਹਿਰ ਦਾ ਅਸਰ ਹਿਮਾਚਲ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਲੋਕਾਂ ਦੀਆਂ ਕਾਰਾਂ ਪਾਣੀ ਵਿੱਚ ਡੁੱਬਦਿਆਂ ਸਾਫ ਦਿਖ ਰਹੀਆਂ ਹਨ।
Credit-@iAjay_Banyal
Learn more