14 ਤੱਕ ਹੀਟ ਵੇਵ ਚੱਲਣ ਦੀ ਸੰਭਾਵਨਾ,ਤਾਪਮਾਨ ਜਾ ਸਕਦਾ 45 ਡਿਗਰੀ ਤੋਂ ਪਾਰ

03-06- 2024

TV9 Punjabi

Author: Isha

ਪੰਜਾਬ ਵਿੱਚ ਵੈਂਸਟਨ ਡਿਸਟਰਵੈਂਸ ਦਾ ਅਸਰ ਖ਼ਤਮ ਹੋਣ ਤੋਂ ਬਾਅਦ ਮੌਸਮ ਵਿੱਚ ਬਦਲਾਅ ਆ ਰਿਹਾ ਹੈ।

ਵੈਂਸਟਨ ਡਿਸਟਰਵੈਂਸ 

ਲਗਾਤਾਰ ਗਰਮੀ ਵਧ ਰਹੀ ਹੈ ਅਤੇ ਪਾਰਾ ਹਾਈ ਹੋ ਰਿਹਾ ਹੈ। ਪੰਜਾਬ ਵਿੱਚ ਅੱਜ ਸਵੇਰ ਦਾ ਤਾਪਮਾਨ 32 ਡਿਗਰੀ ਸੈਲਸੀਅਸ ਰਿਹਾ।

ਪੰਜਾਬ

ਦੁਪਹਿਰ ਵੇਲੇ ਤਾਪਮਾਨ 45 ਡਿਗਰੀ ਸੈਲਸੀਅਸ ਦੇ ਕਰੀਬ ਰਹੇਗਾ ਪਰ ਗਰਮੀ ਜ਼ਿਆਦਾ ਹੋਣ ਕਰਕੇ ਇਹ 48 ਡਿਗਰੀ ਸੈਲਸੀਅਸ ਵਰਗਾ ਮਹਿਸੂਸ ਹੋਵੇਗਾ।

46 ਡਿਗਰੀ ਸੈਲਸੀਅ

ਸ਼ਾਮ ਦੇ ਸਮੇਂ ਪੰਜਾਬ ਵਿੱਚ ਤਾਪਮਾਨ 46 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ ਅਤੇ ਹਵਾ ਦੀ ਰਫ਼ਤਾਰ 18 ਕਿਲੋਮੀਟਰ ਪ੍ਰਤੀਘੰਟਾ ਰਹਿਣ ਦੀ ਸੰਭਾਵਨਾ ਹੈ। 

46 ਡਿਗਰੀ ਸੈਲਸੀਅ

ਰਾਤ ਨੂੰ ਮੌਸਮ ਸਾਫ਼ ਰਹੇਗਾ ਅਤੇ ਤਾਪਮਾਨ ਵਿੱਚ ਗਿਰਾਵਟ ਆਵੇਗੀ ਇਹ 37 ਡਿਗਰੀ ਦੇ ਆਸ ਪਾਸ ਰਹੇਗਾ।

ਤਾਪਮਾਨ ਵਿੱਚ ਗਿਰਾਵਟ

ਚੰਡੀਗੜ੍ਹ ਵਿੱਚ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। 

ਰਾਜਧਾਨੀ ਵਿੱਚ ਵੀ ਵਧੇਗੀ ਗਰਮੀ

ਇਨ੍ਹਾਂ ਭਾਰਤੀਆਂ ਨੂੰ ਬ੍ਰਿਟੇਨ 'ਚ ਮਿਲੇਗਾ ਵੋਟ ਪਾਉਣ ਦਾ ਮੌਕਾ