ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਲਾਇਲਪੁਰ ਵਿੱਚ ਹੋਇਆ ਸੀ।

28 Sep 2023

TV9 Punjabi

ਭਗਤ ਸਿੰਘ ਬ੍ਰਿਟਿਸ਼ ਸਾਮਰਾਜ ਦੀਆਂ ਲੁੱਟ-ਖਸੁੱਟ ਵਾਲੀਆਂ ਨੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਦੇ ਰਹੇ ਅਤੇ ਉਹਨਾਂ ਦੇ ਵਿਚਾਰ ਬਚਪਨ ਤੋਂ ਹੀ ਇਨਕਲਾਬੀ ਸਨ।

ਆਵਾਜ਼ ਕੀਤੀ ਬੁਲੰਦ

ਭਗਤ ਸਿੰਘ ਮਹਾਨ ਵਿਚਾਰ ਦੇ ਸਨ ਅਤੇ ਜੇਕਰ ਅੱਜ ਦੇ ਨੌਜਵਾਨ ਉਹਨਾਂ ਦੇ ਵਿਚਾਰਾਂ 'ਤੇ ਚੱਲਨ ਤਾਂ ਹਰ ਨੌਜਵਾਨ ਦੇਸ਼ ਭਗਤੀ ਅਤੇ ਇਨਕਲਾਬੀ ਰੰਗ ਵਿੱਚ ਰੰਗਿਆ ਜਾਵੇਗਾ।

ਭਗਤ ਸਿੰਘ ਦੇ ਵਿਚਾਰ

ਸੁਆਹ ਦਾ ਹਰ ਕਣ ਮੇਰੀ ਗਰਮੀ ਨਾਲ ਹਿੱਲ ਰਿਹਾ ਹੈ ਅਤੇ ਮੈਂ ਅਜਿਹਾ ਪਾਗਲ ਹਾਂ ਜੋ ਜੇਲ੍ਹ ਵਿੱਚ ਵੀ ਆਜ਼ਾਦ ਹਾਂ - ਭਗਤ ਸਿੰਘ

ਮੈਂ ਜੇਲ੍ਹ ਵਿੱਚ ਵੀ ਆਜ਼ਾਦ

ਕੋਈ ਵੀ ਜੋ ਵਿਕਾਸ ਲਈ ਖੜ੍ਹਾ ਹੋਣਾ ਚਾਹੁੰਦਾ ਹੈ, ਉਸ ਨੂੰ ਹਰ ਚੀਜ਼ ਦੀ ਆਲੋਚਨਾ ਕਰਨੀ ਚਾਹੀਦੀ ਹੈ ਅਤੇ ਆਤਮਵਿਸ਼ਵਾਸ ਅਤੇ ਹਰ ਚੀਜ਼ ਨੂੰ ਚੁਣੌਤੀ ਦੇਣੀ ਚਾਹੀਦੀ ਹੈ - ਭਗਤ ਸਿੰਘ

ਹਰ ਚੀਜ਼ ਦੀ ਆਲੋਚਨਾ ਕਰੋ

ਜ਼ਿੰਦਗੀ ਤਾਂ ਆਪਣੇ ਮੋਢਿਆਂ ਦੇ 'ਤੇ ਹੀ ਬਤੀਤ ਹੁੰਦੀ ਹੈ,  ਦੂਜਿਆਂ ਦੇ ਮੋਢਿਆਂ 'ਤੇ ਤਾਂ ਜਨਾਜੇ ਹੀ ਲੈ ਕੇ ਜਾਏ ਜਾਂਦੇ ਹਨ - ਭਗਤ ਸਿੰਘ

ਦੂਜਿਆਂ ਦੇ ਮੋਢਿਆਂ 'ਤੇ ਜਨਾਜੇ ਜਾਂਦੇ

ਆਂਵਲੇ ਦਾ ਜੂਸਨਾ ਪੀਣ ਇਹ ਲੋਕ, ਵਧ ਸਕਦੀਆਂ ਹਨ ਪਰੇਸ਼ਾਨੀਆਂ