10 Sep 2023
TV9 Punjabi
ਮਸੂੜਿਆਂ ਦੇ ਦਰਦ ਅਤੇ ਸੋਜ ਨੂੰ ਘੱਟ ਕਰਨ ਲਈ ਸਰੋਂ ਦੇ ਤੇਲ ਦੀ ਵਰਤੋਂ ਬਹੁਤ ਹੀ ਸਹਾਈ ਹੈ।
Credits: Pixabay
ਟੀ ਟ੍ਰੀ ਆਇਲ ਵੀ ਮਸੂੜਿਆਂ ਦੀ ਸੋਦ ਦੀ ਪ੍ਰੇਸ਼ਾਨੀ ਨੂੰ ਕਾਫੀ ਹੱਦ ਤਕ ਘੱਟ ਕਰਨ ਦਾ ਕੰਮ ਕਰਦਾ ਹੈ।
ਮੂੰਹ ਦੀ ਇਨਫੈਕਸ਼ਨ ਤੋਂ ਬਚਣ ਲਈ ਅਦਰਕ ਕਾਫੀ ਪੁਰਾਣਾ ਇਲਾਜ ਹੈ।
ਐਲੋਵੇਰਾ ਜੈੱਲ ਮਸੂੜਿਆਂ ਦੀ ਸੋਜ ਨੂੰ ਘੱਟ ਕਰਨ, ਮਸੂੜਿਆਂ ਚੋਂ ਖੂਨ ਆਉਣ ਤੇ ਮੂੰਹ ਦੇ ਇਨਫੈਕਸ਼ਨ ਵਰਗੀਆਂ ਸਮੱਸਿਆਵਾਂ ਨੂੰ ਵਧਣ ਤੋਂ ਰੋਕਦਾ ਹੈ।
ਮਸੂੜਿਆਂ 'ਚ ਸੋਜ ਦੇ ਕਾਰਨ ਮੂੰਹ 'ਚ ਬੈਕਟੀਰੀਆ ਪੈਦਾ ਹੋਣ ਲੱਗਦਾ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਨਿੰਬੂ ਦੇ ਪਾਣੀ ਨਾਲ ਕੁਰਲੀ ਕਰੋ।
ਮਸੂੜਿਆਂ ਦੀ ਸੋਜ ਨੂੰ ਦੂਰ ਕਰਨ ਲਈ ਕੈਸਟਰ ਆਇਲ ਦੀ ਛਾਲ ਬਹੁਤ ਸਹਾਈ ਹੈ।
ਰੋਜ਼ਾਨਾ ਦਿਨ 'ਚ 3 ਵਾਰ ਬਬੂਲ ਦੀ ਛਾਲ ਦਾ ਮਾਊਥਵਾਸ਼ ਦੀ ਵਰਤੋਂ ਕਰਨ ਨਾਲ ਮਸੂੜਿਆਂ ਦੀ ਸੋਜ ਤੋਂ ਰਾਹਤ ਮਿਲੇਗੀ।
ਲੌਂਗ ਵੀ ਮਸੂੜਿਆਂ ਦੀ ਸੋਜ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ। ਜਦੋਂ ਵੀ ਮਸੂੜੇ ਫੁਲ ਜਾਣ ਤਾਂ ਲੌਂਗ ਦੀ ਵਰਤੋਂ ਕਰੋ।
ਮਸੂੜਿਆਂ 'ਚ ਦਰਦ ਹੋਣ 'ਤੇ ਲੂਣ ਵਾਲੇ ਪਾਣੀ ਨਾਲ ਕੁਰਲੀ ਕਰੋ। ਇਸ ਨਾਲ ਦੰਦਾਂ 'ਚ ਹੋਣ ਵਾਲੇ ਦਰਦ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।