10 Sep 2023
TV9 Punjabi
ਬਰਸਾਤ ਦੇ ਮੌਸਮ 'ਚ ਪੱਤਾ ਗੋਬੀ, ਪਾਲਕ ਆਦਿ ਸਬਜ਼ੀਆਂ ਨਹੀਂ ਖਾਣੀ ਚਾਹੀਦੀ ਕਿਉਂਕਿ ਇਹ ਖਾਣ ਨਾਲ ਢਿੱਡ ਖਰਾਬ ਹੋ ਸਕਦਾ ਹੈ।
Credits: Pixabay
ਇਸ ਮੌਸਮ 'ਚ ਤਲੀਆਂ ਤੇ ਮਸਾਲੇਦਾਰ ਚੀਜ਼ਾਂ ਖਾਣ ਤੋਂ ਬੱਚੋ ਕਿਉਂਕਿ ਇਹ ਬੇਹੱਦ ਖ਼ਤਰਨਾਕ ਹੁੰਦਾ ਹੈ।
ਮਾਹਿਰਾਂ ਮੁਤਾਬਕ ਬਰਸਾਤ ਦੇ ਮੌਸਮ ਵਿੱਚ ਮਸ਼ਰੂਮ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਇੰਨਫੇਕਸ਼ਨ ਹੋਣ ਦਾ ਖ਼ਦਸ਼ਾ ਰਹਿੰਦਾ ਹੈ।
ਡੇਅਰੀ ਪ੍ਰੋਡਕਟਸ ਦਾ ਇਸਤਮਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਇਨ੍ਹਾਂ 'ਚ ਬੈਕਟੀਰੀਆ ਹੁੰਦਾ ਹੈ ਜੋ ਸਿਹਤ ਲਈ ਚੰਗਾ ਨਹੀਂ ਹੁੰਦਾ।
ਬਰਸਾਤ ਦੇ ਮੌਸਸ 'ਚ Sea Food ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਫੂਡ Poisoning ਦਾ ਖ਼ਦਸ਼ਾ ਹੁੰਦਾ ਹੈ।
ਸਿਹਤ ਲਈ ਫਾਈਦੇਮੰਦ ਕਿਹਾ ਜਾਣ ਵਾਲਾ ਸਲਾਦ ਵੀ ਇਸ ਮੌਸਮ ਚ ਨਹੀਂ ਖਾਣਾ ਚਾਹਿਦਾ ਕਿਉਂਕਿ ਇਸ 'ਚ ਕਿੜੇ ਹੋਣ ਦਾ ਖ਼ਦਸ਼ਾ ਰਹਿੰਦਾ ਹੈ।
ਬਰਸਾਤ ਦੇ ਮੌਸਮ 'ਚ Non-Veg ਖਾਣ ਤੋਂ ਪਰਹੇਸ਼ ਕਰਨਾ ਚਾਹਿਦਾ ਹੈ ਕਿਉਂਕਿ ਇਸ ਮੌਸਮ 'ਚ ਸਾਡੀ ਪਾਚਨ ਸ਼ਕਤੀ ਕਮਜ਼ੋਰ ਹੁੰਦੀ ਹੈ।