ਚਾਹ ਨੂੰ ਇਸ ਤਰ੍ਹਾਂ ਪੀਣ ਤੋਂ ਬਚੋ,ਨਹੀਂ ਤਾਂ ਹੋ ਸਕਦਾ ਹੈ ਕੈਂਸਰ!
14 Dec 2023
TV9 Punjabi
ਚਾਹ ਦੀ ਲਤ ਤੁਹਾਡੇ ਸ਼ਰੀਰ ਨੂੰ ਕਾਫੀ ਨੁਕਸਾਨ ਪਹੁੰਚਾ ਸਕਦੀ ਹੈ। ਇਸ ਨਾਲ ਕੈਂਸਰ ਹੋਣ ਦਾ ਵੀ ਖ਼ਦਸ਼ਾ ਵੱਧ ਸਕਦਾ ਹੈ।
ਚਾਹ ਦੀ ਲਤ
ਚਾਹ ਨੂੰ ਸਟੀਲ,ਕੱਚ ਦੇ ਕੱਪਾਂ ਨਾਲ ਬਣੀ ਚੀਜ਼ਾਂ 'ਚ ਪੀਣ ਦੀ ਕੋਸ਼ੀਸ਼ ਕਰੋ।
ਇਸ ਤਰ੍ਹਾਂ ਪਿਓ ਚਾਹ
ਜ਼ਿਆਦਾਤਰ ਲੋਕ ਘਰੋ ਬਾਹਰ ਪਲਾਸਟਿਕ ਦੇ ਕੱਪਾਂ 'ਚ ਚਾਹ ਪੀਂਦੇ ਹਨ। ਇਸ ਨਾਲ ਸਿਹਤ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ।
ਪਲਾਸਟਿਕ 'ਚ ਚਾਹ
ਡਾ. ਤਲਵਾਰ ਦੇ ਮੁਤਾਬਕ ਪਲਾਸਟਿਕ ਦੇ ਕੱਪ ਆਦਿ ਤੋਂ ਕੈਮੀਕਲ ਰਿਲੀਜ਼ ਹੁੰਦਾ ਹੈ। ਜਿਸ ਨਾਲ Breast ਕੈਂਸਰ ਦਾ ਖ਼ਦਸ਼ਾ ਵੱਧ ਸਕਦਾ ਹੈ।
Breast ਕੈਂਸਰ ਦਾ ਰਿਸਕ
ਦਿੱਲੀ 'ਚ ਰਾਜੀਵ ਗਾਂਧੀ ਕੈਂਸਰ ਹਸਪਤਾਲ 'ਚ ਮੈਡੀਕਲ ਆਨਕੋਲਾਜੀ ਡਿਪਾਰਟਮੈਂਟ 'ਚ HOD ਡਾ. ਵਿਨੀਤ ਤਲਵਾਰ ਮੁਤਾਬਕ- ਪਲਾਸਟਿਕ ਤੋਂ ਨਿਕਲਣ ਵਾਲਾ ਹਾਈਡ੍ਰੋਕਾਰਬਨ ਕੈਂਸਰ ਦਾ ਕਾਰਨ ਬਣ ਸਕਦਾ ਹੈ।
Chemical ਰਿਲੀਜ਼ ਹੋਣਾ
ਡਿਸਪੋਜ਼ਲ ਗਲਾਸ ਵਿੱਚ ਵੀ ਚਾਹ ਪੀਣ ਨਾਲ ਕੈਂਸਰ ਦਾ ਖ਼ਤਰਾ ਰਹਿੰਦਾ ਹੈ।
ਡਿਸਪੋਜ਼ਲ ਗਲਾਸ ਨਾਲ ਖਤਰਾ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਕੀ ਤੁਸੀਂ ਜਾਣਦੇ ਹੋ ਦੁਨੀਆ ਦੀ ਸਭ ਤੋਂ ਮਹਿੰਗੀ ਵਾਈਨ ਦੀ ਕੀਮਤ?
Learn more