ਜੇਕਰ ਤੁਸੀਂ ਵੀ ਹੋ ਸ਼ੂਗਰ ਦੇ ਮਰੀਜ਼ ਤਾਂ ਨਾ ਕਰੋ ਇਹ ਗਲਤੀਆਂ, ਰਿਸਰਚ ਦੱਸਦੀ ਹੈ

28 Sep 2023

TV9 Punjabi

ਸਵੀਡਨ ਵਿੱਚ ਕੀਤੀ ਗਈ ਰਿਸਰਚ 'ਚ ਦਿਖਾਇਆ ਗਿਆ ਹੈ ਕਿ ਜੇਕਰ ਸ਼ੂਗਰ ਦੇ ਮਰੀਜ਼ ਕਸਰਤ ਨਹੀਂ ਕਰਦੇ ਹਨ, ਤਾਂ ਅਗਲੇ ਕੁਝ ਸਾਲਾਂ ਵਿੱਚ ਉਨ੍ਹਾਂ ਨੂੰ ਕੈਂਸਰ ਹੋ ਸਕਦਾ ਹੈ।

ਕਸਰਤ ਨਾ ਕਰਨਾ

ਸਿਗਰਟ ਪੀਣ ਵਾਲੇ ਸ਼ੂਗਰ ਦੇ ਮਰੀਜ਼ਾਂ ਨੂੰ ਫੇਫੜਿਆਂ ਦਾ ਕੈਂਸਰ ਹੋਣ ਦਾ ਖ਼ਤਰਾ ਕਈ ਗੁਣਾ ਵੱਧ ਹੁੰਦਾ ਹੈ।

ਸਿਗਰਟ ਪੀਣ ਵਾਲੇ

ਡਾਇਬਟੀਜ਼ ਤੋਂ ਪੀੜਤ ਮਰੀਜ਼ ਜਿਨ੍ਹਾਂ ਨੇ ਆਪਣੀ ਖੁਰਾਕ ਦਾ ਧਿਆਨ ਨਹੀਂ ਰੱਖਿਆ (ਬਹੁਤ ਜ਼ਿਆਦਾ ਮਿਠਾਈਆਂ ਖਾਧੀਆਂ) ਉਨ੍ਹਾਂ ਦੀ ਮੌਤ ਆਮ ਲੋਕਾਂ ਨਾਲੋਂ ਜ਼ਿਆਦਾ ਹੋਈ।

ਮਿੱਠਾ ਖਾਣਾ

ਸਵੀਡਿਸ਼ ਖੋਜ ਦਾ ਕਹਿਣਾ ਹੈ ਕਿ ਟਾਈਪ-2 ਡਾਇਬਟੀਜ਼ ਤੋਂ ਪੀੜਤ ਮਰੀਜ਼ਾਂ ਨੂੰ ਮੌਤ ਦਾ ਖ਼ਤਰਾ ਹੁੰਦਾ ਹੈ।

ਟਾਈਪ -2 ਸ਼ੂਗਰ

ਸੱਤ ਸਾਲ ਤੱਕ ਖੋਜ ਕੀਤੀ ਗਈ। ਇਸ 'ਚ ਸ਼ਾਮਲ 7 ਲੱਖ ਲੋਕਾਂ 'ਚੋਂ ਇਸ ਦੌਰਾਨ 1 ਲੱਖ 80 ਹਜ਼ਾਰ ਲੋਕਾਂ ਦੀ ਮੌਤ ਹੋ ਗਈ।

ਸ਼ੂਗਰ ਦੇ ਮਰੀਜ਼ਾਂ ਦੀ ਮੌਤ

ਵਿਗਿਆਨੀਆਂ ਨੇ ਕਿਹਾ ਹੈ ਕਿ ਸਿਗਰਟ ਪੀਣ ਵਾਲੇ ਸ਼ੂਗਰ ਦੇ ਮਰੀਜ਼ਾਂ ਨੂੰ ਫੇਫੜਿਆਂ ਦੇ ਕੈਂਸਰ ਤੋਂ ਮੌਤ ਦਾ ਖ਼ਤਰਾ ਤਿੰਨ ਗੁਣਾ ਵੱਧ ਹੁੰਦਾ ਹੈ।

ਤਿੰਨ ਗੁਣਾ ਜ਼ਿਆਦਾ ਮਰਨ ਦਾ ਖ਼ਤਰਾ

Research ਦੇ Writer ਡਾ: ਲੋਰਬਰਗ ਦਾ ਕਹਿਣਾ ਹੈ ਕਿ ਸ਼ੂਗਰ ਦੇ ਮਰੀਜ਼ਾਂ ਨੂੰ ਆਪਣੀ ਖੁਰਾਕ ਦਾ ਧਿਆਨ ਰੱਖਣਾ ਹੋਵੇਗਾ, ਰੋਜ਼ਾਨਾ ਕਸਰਤ ਕਰਨੀ ਹੋਵੇਗੀ ਅਤੇ ਸਿਗਰਟ ਨਾ ਪੀਣ ਦੀ ਆਦਤ ਪਾਉਣੀ ਪਵੇਗੀ।

 ਇਹ ਕਰਨ ਸ਼ੂਗਰ ਰੋਗੀ 

ਅਕਤੂਬਰ 'ਚ ਬਣਾ ਰਹੇ ਹੋ ਘੁੰਮਣ ਦਾ ਪਲਾਨ, ਇਨ੍ਹਾਂ ਥਾਵਾਂ ਦਾ ਕਰੋ Trip Plan