ਇਸ Dry Fruit ਨੂੰ ਖਾਣ ਨਾਲ ਤੁਹਾਡੀ ਸਕਿਨ ਹਮੇਸ਼ਾ ਬਣੀ ਰਹੇਗੀ ਜਵਾਨ

6 Feb 2024

TV9 Punjabi

ਪ੍ਰਦੂਸ਼ਣ ਅਤੇ ਤਣਾਅ ਦੇ ਕਾਰਨ ਸਕਿਨ ਖਰਾਬ ਹੋ ਜਾਂਦੀ ਹੈ, ਜਿਸ ਕਾਰਨ ਤੁਸੀਂ ਆਪਣੀ ਉਮਰ ਤੋਂ ਵੱਧ ਉਮਰ ਦੇ ਦਿਖਾਈ ਦਿੰਦੇ ਹੋ, ਕਿਸ਼ਮਿਸ਼ ਚਮੜੀ ਲਈ ਬਹੁਤ ਫਾਇਦੇਮੰਦ ਹੁੰਦੀ ਹੈ।

Skin Problems

ਕਿਸ਼ਮਿਸ਼ ਨੂੰ ਸਕਿਨ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ, ਇਸ ਵਿਚ ਭਰਪੂਰ ਮਾਤਰਾ ਵਿਚ ਪਾਣੀ ਹੁੰਦਾ ਹੈ ਜੋ ਸਕਿਨ ਨੂੰ ਹਾਈਡਰੇਟ ਰੱਖਦਾ ਹੈ।

ਕਿਸ਼ਮਿਸ਼

ਕਿਸ਼ਮਿਸ਼ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਸਕਿਨ ਦੀ ਰੰਗਤ ਨੂੰ ਸੁਧਾਰਦੇ ਹਨ ਅਤੇ ਸਕਿਨ ਨੂੰ ਸਿਹਤਮੰਦ ਰੱਖਦੇ ਹਨ।

ਐਂਟੀਆਕਸੀਡੈਂਟ

ਕਿਸ਼ਮਿਸ਼ ਵਿੱਚ ਅਜਿਹੇ ਗੁਣ ਹੁੰਦੇ ਹਨ ਜੋ ਮੁਹਾਂਸਿਆਂ ਨੂੰ ਘੱਟ ਕਰਨ ਦੇ ਨਾਲ-ਨਾਲ ਦਾਗ-ਧੱਬਿਆਂ ਨੂੰ ਵੀ ਘੱਟ ਕਰਦੇ ਹਨ।ਤੁਸੀਂ ਇਸ ਦੇ ਪਾਣੀ ਨੂੰ ਟੋਨਰ ਦੇ ਰੂਪ ਵਿੱਚ ਵਰਤ ਸਕਦੇ ਹੋ।

ਸਕਿਨ ਲਈ ਫਾਇਦੇਮੰਦ

ਕਿਸ਼ਮਿਸ਼ ਦਾ ਪਾਣੀ ਸਕਿਨ ਨੂੰ ਸੁਧਾਰਦਾ ਹੈ ਅਤੇ ਸਕਿਨ ਨੂੰ ਨਰਮ ਵੀ ਬਣਾਉਂਦਾ ਹੈ ਕਿਉਂਕਿ ਇਸ ਵਿਚ ਆਇਰਨ, ਵਿਟਾਮਿਨ ਈ, ਵਿਟਾਮਿਨ ਸੀ ਅਤੇ ਪੋਟਾਸ਼ੀਅਮ ਵਰਗੇ ਪੋਸ਼ਕ ਤੱਤ ਹੁੰਦੇ ਹਨ।

ਪੋਸ਼ਕ ਤੱਤ

ਸੌਗੀ ਨੂੰ ਸਾਫ਼ ਪਾਣੀ ਨਾਲ ਧੋ ਕੇ ਕੱਚ ਦੇ ਡੱਬੇ ਵਿਚ ਪਾਓ ਅਤੇ ਇਸ ਵਿਚ ਕੋਸਾ ਪਾਣੀ ਪਾਓ।

ਇੰਝ ਕਰੋ ਇਸਤੇਮਾਲ

ਤੁਸੀਂ ਸੌਗੀ ਖਾ ਸਕਦੇ ਹੋ ਅਤੇ ਇਸ ਦੇ ਪਾਣੀ ਦੀ ਵਰਤੋਂ ਸਕਿਨ 'ਤੇ ਟੋਨਰ ਦੇ ਤੌਰ 'ਤੇ ਕਰ ਸਕਦੇ ਹੋ।

ਫਾਇਦੇ

ਰਸੋਈ ਦੇ ਕਾਊਂਟਰਟੌਪ ਲਈ ਪੱਥਰ ਦੀ ਚੋਣ ਕਰਦੇ ਸਮੇਂ ਇਹ ਗਲਤੀਆਂ ਨਾ ਕਰੋ।