ਗਰਮ ਪਾਣੀ ਪੀਣ ਨਾਲ ਕੀ ਘੱਟਦਾ ਹੈ ਤੁਹਾਡਾ ਯੂਰੀਕ ਐਸੀਡ

23 Dec 2023

TV9Punjabi

ਗਰਮ ਪਾਣੀ ਪੀਣ ਨਾਲ ਵਧੇ ਹੋਏ ਯੂਰੀਕ ਐਸੀਡ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਗਰਮ ਪਾਣੀ ਪੀਣ ਨਾਲ ਹੱਡੀਆਂ ਅਤੇ ਕਿਡਨੀ ਵਿੱਚ ਜੰਮਿਆ ਹੋਇਆ ਯੂਰੇਟ ਕ੍ਰਿਸਟਲਸ ਹੌਲੀ-ਹੌਲੀ ਪਿਘਲ ਕੇ ਯੂਰੀਨ ਰਾਹੀਂ ਸਰੀਰ ਤੋਂ ਬਾਹਰ ਨਿਕਲ ਜਾਂਦਾ ਹੈ।

ਯੂਰੀਕ ਐਸੀਡ ਵਿੱਚ ਕਮੀ

ਰੋਜ਼ਾਨਾ ਗਰਮ ਪਾਣੀ ਪੀਣ ਨਾਲ ਤੁਹਾਡਾ ਮੇਟਾਬਾਲੀਜ਼ਮ ਦਰੂਸਤ ਹੁੰਦਾ ਹੈ, ਜਿਸ ਨਾਲ ਖਾਦਾ ਖਾਣਾ ਚੰਗੀ ਤਰ੍ਹਾਂ ਅਤੇ ਜਲਦੀ ਹਜ਼ਮ ਜਾਂਦਾ ਹੈ। ਜਿਸ ਨਾਲ ਡਾਇਜੇਸ਼ਨ ਨਾਲ ਜੁੜੀਆਂ ਸਮੱਸਿਆਵਾਂ ਨਹੀਂ ਹੁੰਦੀਆਂ।

ਡਾਇਜੇਸ਼ਨ ਬੇਹਤਰ

ਗਰਮ ਪਾਣੀ ਸਰੀਰ ਵਿੱਚ ਜਮੀ ਗੰਦਗੀ ਨੂੰ ਸਾਫ਼ ਕਰਦਾ ਹੈ,ਇਸ ਨਾਲ ਤੁਹਾਡਾ ਹਾਜ਼ਮਾ ਸਹੀ ਰਹਿੰਦਾ ਹੈ। ਮੇਟਾਬਾਲੀਜਮ ਦਰੂਸਤ ਹੁੰਦਾ ਹੈ। ਜਿਸ ਨਾਲ ਸਰੀਰ ਵਿੱਚ ਜਮੀ ਚਰਬੀ ਵੀ ਘੱਟ ਹੁੰਦੀ ਹੈ।

ਮੋਟਾਪੇ ਨੂੰ ਘੱਟ ਕਰਨ ਵਿੱਚ ਮਦਦਗਾਰ

ਗਰਮ ਪਾਣੀ ਨੂੰ ਕੋਲੇਸਟ੍ਰਾਲ ਘੱਟ ਕਰਨ ਵਿੱਚ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਗਰਮ ਪਾਣੀ ਸਰੀਰ ਵਿੱਚ ਜਮ੍ਹਾਂ ਗੰਦਗੀ ਨੂੰ ਸਾਫ਼ ਕਰਦਾ ਹੈ ਅਤੇ ਹਾਈ ਕੋਲੇਸਟ੍ਰਾਲ ਵਿੱਚ ਘਾਟ ਹੁੰਦੀ ਹੈ।

ਹਾਈ ਕੋਲੇਸਟ੍ਰਾਲ ਵਿੱਚ ਕਮੀ

ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਰੋਜ਼ਾਨਾ ਗਰਮ ਪਾਣੀ ਪੀਣਾ ਚਾਹੀਦਾ ਹੈ। ਗਰਮ ਪਾਣੀ ਪੀਣ ਨਾਲ ਤੁਹਾਡਾ ਡਾਇਜੇਸ਼ਨ ਬੇਹਤਰ ਹੁੰਦਾ ਹੈ, ਜਿਸ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ।

ਕਬਜ਼ ਤੋਂ ਰਾਹਤ

ਗਰਮ ਪਾਣੀ ਪੀਣ ਨਾਲ ਸਰੀਰ ਵਿੱਚ ਮੌਜੂਦਾ ਟਾਕਸਿਨ ਅਤੇ ਗੰਦਗੀ ਬਾਹਰ ਨਿਕਲ ਜਾਂਦੀ ਹੈ,ਬਲੱਡ ਫਲੋ ਤੇਜ਼ ਹੁੰਦਾ ਹੈ, ਪੋਰਸ ਖੁੱਲ੍ਹਦੇ ਹਨ ਅਤੇ ਤੁਹਾਡੀ ਸਕਿਨ ਨੈਚੂਰਲੀ ਗਲੋ ਕਰਦੀ ਹੈ।

ਸਕਿਨ ਦੇ ਲਈ ਫਾਇਦੇਮੰਦ

ਸੋਣ ਤੋਂ ਪਹਿਲਾਂ ਹਲਕਾ ਗੁਣਗੁਣਾ ਪਾਣੀ ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਹਾਨੂੰ ਨੀਂਦ ਚੰਹੀ ਆਉਂਦੀ ਹੈ।

ਨੀਂਦ ਹੁੰਦੀ ਹੈ ਬੇਹੱਤਰ

ਪੰਜਾਬ ਵਿੱਚ ਪਾਣੀ ਦੀਆਂ ਟੈਂਕੀਆਂ ਇੰਨੀਆਂ ਵੱਖਰੀਆਂ ਕਿਉਂ?