ਪੇਟ ਵਿੱਚ ਕਬਜ਼ ਦੀ ਸਮੱਸਿਆ ਬਣ ਜਾਂਦਾ ਹੈ ਕੈਂਸਰ, ਇਹ ਹਨ ਲੱਛਣ
27 Nov 2023
TV9 Punjabi
ਕਬਜ਼ ਦੀ ਸਮੱਸਿਆ ਖਰਾਬ ਖਾਣ-ਪੀਣ ਦੇ ਕਾਰਨ ਹੁੰਦੀ ਹੈ।
ਕਿਉਂ ਹੁੰਦੀ ਹੈ ਕਬਜ਼?
ਜੇਕਰ ਤੁਹਾਡੇ ਢਿੱਡ ਵਿੱਚ ਦਰਦ ਦੀ ਸਮੱਸਿਆ ਲਗਾਤਾਰ ਬਣੀ ਰਹਿੰਦੀ ਹੈ ਤਾਂ ਕਬਜ਼ ਦਾ ਇਹ ਵੱਡਾ ਲੱਛਣ ਹੋ ਸਕਦਾ ਹੈ।
ਪੇਟ ਵਿੱਚ ਦਰਦ
ਪੇਟ ਵਿੱਚ ਸੋਜ ਟਿਊਮਰ ਦਾ ਇੱਕ ਵੱਡਾ ਲੱਛਣ ਹੁੰਦਾ ਹੈ। ਟਿਊਮਰ ਦੇ ਕਾਰਨ ਪੇਟ ਵਿੱਚ ਸੋਜ ਦੀ ਸਮੱਸਿਆ ਹੋ ਜਾਂਦੀ ਹੈ।
ਪੇਟ ਵਿੱਚ ਸੋਜ
ਜੇਕਰ ਤੁਹਾਨੂੰ ਸਟੂਲ ਵਿੱਚੋਂ ਖੂਨ ਆ ਰਿਹਾ ਹੈ ਤਾਂ ਕੋਲਨ ਕੈਂਸਰ ਦੀ ਸ਼ੁਰੂਆਤੀ ਲੱਛਣ ਹੋ ਸਕਦਾ ਹੈ।
ਸਟੂਲ ਵਿੱਚ ਖੂਨ
ਜੇਕਰ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਰਿਹਾ ਹੈ ਤਾਂ ਇਹ ਵੀ ਕੈਂਸਰ ਦਾ ਲੱਛਣ ਹੋ ਸਕਦਾ ਹੈ।
ਭਾਰ ਵਿੱਚ ਕਮੀ
ਜੇਕਰ ਪੇਟ ਵਿੱਚ ਕਬਜ਼ ਦੀ ਸਮੱਸਿਆ ਹੋ ਰਹੀ ਹੈ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਇਸ ਤਰ੍ਹਾਂ ਕਰੋ ਬਚਾਅ?
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਵਾਰ-ਵਾਰ ਪਿਸ਼ਾਬ ਆਉਣਾ ਇਨ੍ਹਾਂ ਬਿਮਾਰੀਆਂ ਦੀ ਹੈ ਨਿਸ਼ਾਨੀ
https://tv9punjabi.com/web-stories