ਕਿਸ ਕਾਰਨ ਵੱਧਦਾ ਹੈ ਯੂਰਿਕ ਐਸਿਡ, ਕਿਵੇਂ ਕੰਟਰੋਲ ਕਰੀਏ?
18 Nov 2023
ਬਹੁਤ ਜ਼ਿਆਦਾ ਪਿਊਰੀਨ ਵਾਲਾ ਭੋਜਨ ਖਾਣ ਵਾਲੇ ਲੋਕਾਂ ਵਿੱਚ ਯੂਰਿਕ ਐਸਿਡ ਵੱਧ ਜਾਂਦਾ ਹੈ। ਜਿਸ ਕਾਰਨ ਸਰੀਰ 'ਚ ਕਾਫੀ ਪਰੇਸ਼ਾਨੀ ਹੁੰਦੀ ਹੈ।
ਯੂਰਿਕ ਐਸਿਡ ਵਧਣ ਦਾ ਕਾਰਨ
ਯੂਰਿਕ ਐਸਿਡ ਵਧਣ ਨਾਲ ਜੋੜਾਂ ਵਿਚ ਦਰਦ ਹੁੰਦਾ ਹੈ ਅਤੇ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਇਸ ਕਾਰਨ ਗਠੀਆ ਹੋਣ ਦਾ ਖ਼ਤਰਾ ਵੀ ਰਹਿੰਦਾ ਹੈ।
ਗਠੀਏ ਦਾ ਖ਼ਤਰਾ
ਯੂਰਿਕ ਐਸਿਡ ਵਧਣ ਕਾਰਨ ਪਿਸ਼ਾਬ ਕਰਨ 'ਚ ਦਿੱਕਤ ਹੋ ਸਕਦੀ ਹੈ। ਜਿਸ ਕਾਰਨ ਗੁਰਦੇ ਵੀ ਪ੍ਰਭਾਵਿਤ ਹੁੰਦੇ ਹਨ। ਇਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਬਚਾ ਸਕਦੇ ਹਾਂ।
ਗੁਰਦੇ 'ਤੇ ਅਸਰ
ਯੂਰਿਕ ਐਸਿਡ ਨੂੰ ਘੱਟ ਕਰਨ ਲਈ ਚੁਕੰਦਰ ਦਾ ਜੂਸ ਪੀਣਾ ਚਾਹੀਦਾ ਹੈ। ਇਸ ਜੂਸ ਵਿੱਚ ਪੋਸ਼ਕ ਤੱਤ ਹੁੰਦੇ ਹਨ।
ਚੁਕੰਦਰ ਦਾ ਜੂਸ
ਚੁਕੰਦਰ ਦੇ ਜੂਸ 'ਚ ਮੌਜੂਦ ਪੋਸ਼ਕ ਤੱਤ ਸਰੀਰ 'ਚ pH ਲੈਵਲ ਨੂੰ ਸੰਤੁਲਿਤ ਰੱਖਦੇ ਹਨ। ਇਸ ਨਾਲ ਯੂਰਿਕ ਐਸਿਡ ਕੰਟਰੋਲ 'ਚ ਰਹਿੰਦਾ ਹੈ।
pH ਪੱਧਰ ਕੰਟਰੋਲ
ਤੁਸੀਂ ਦਿਨ ਵਿੱਚ ਕਿਸੇ ਵੀ ਸਮੇਂ ਚੁਕੰਦਰ ਦਾ ਰਸ ਪੀ ਸਕਦੇ ਹੋ, ਪਰ ਸਵੇਰੇ ਇਸ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ।
ਕਿਸ ਸਮੇਂ ਪੀਣ ਲਈ
ਯੂਰਿਕ ਐਸਿਡ ਵਧਣ ਨਾਲ ਜੋੜਾਂ ਦਾ ਦਰਦ ਹੁੰਦਾ ਹੈ। ਉੱਠਣ-ਬੈਠਣ ਅਤੇ ਵਾਰ-ਵਾਰ ਪਿਸ਼ਾਬ ਕਰਨ ਵਿੱਚ ਦਿੱਕਤ ਹੁੰਦੀ ਹੈ।
ਯੂਰਿਕ ਐਸਿਡ ਵਧਣ ਦੇ ਲੱਛਣ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਕਮਿੰਸ ਦਾ ਵਿਆਹ ਬਣਾਏਗਾ AUS ਨੂੰ ਵਿਸ਼ਵ ਚੈਂਪੀਅਨ
Learn more