ਪੰਜਾਬ ਸਰਕਾਰ ਵੱਲੋਂ ਬਾ-ਦਸਤੂਰ ਜਾਰੀ ਹੈ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਦਾ ਕੰਮ

credits: Instagram

ਪੰਜਾਬ ਦੇ 50 ਸਕੂਲਾਂ ਦੇ ਹੈਡਮਾਸਟਰ ਵਿਸ਼ੇਸ਼ ਟ੍ਰੇਨਿੰਗ ਲਈ IIM ਆਹਿਮਦਾਬਾਦ ਹੋਏ ਰਵਾਨਾ

ਪਹਿਲਾਂ ਪੰਜਾਬ ਸਰਕਾਰ ਨੇ 138 ਪ੍ਰਿੰਸੀਪਲਾਂ ਨੂੰ ਅਕਾਦਮੀ ਟ੍ਰੇਨਿੰਗ ਲਈ ਭੇਜਿਆ ਸੀ

cm mann reel

cm mann reel

CM ਮਾਨ ਅੱਜ ਮੋਹਾਲੀ ਤੋਂ ਹੈੱਡਮਾਸਟਰਾਂ ਦੇ ਪਹਿਲੇ ਬੈਚ ਨੂੰ ਕਰਨਗੇ ਰਵਾਨਾ

ਇਹ ਜਾਣਕਾਰੀ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ

ਪੰਜਾਬ ਸਰਕਾਰ ਸਿੱਖਿਆ ਪ੍ਰਣਾਲੀ ਵਿੱਚ ਵਿਆਪਕ ਸੁਧਾਰ ਕਰਨ ਲਈ ਤਿਆਰ ਹੈ

ਸਕੂਲ ਆਫ਼ ਐਮੀਨੈਂਸ 'ਚ ਵੀ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਸ਼ੁਰੂ ਕਰਨ ਦੀ ਗੱਲ ਹੈ