ਤਿੰਨ ਦੇਸ਼ਾਂ ਦੀ ਯਾਤਰਾ 'ਤੇ ਨੇ ਪੀਐੱਮ ਮੋਦੀ

Credit:Facebook/Instagram/Twitter

ਪਾਪੁਆ ਨਿਊ ਗਿਨੀ ਤੋਂ ਜਾਣਗੇ ਆਸਟ੍ਰੇਲੀਆ

ਸਿਡਨੀ 'ਚ ਹੈਰਿਸ ਪਾਰਕ ਦਾ ਨਾਂ ਬਦਲ ਕੇ ਕਰਨਗੇ ਲਿਟਿਲ ਇੰਡੀਆ

ਇੱਥੇ ਵਸਦਾ ਹੈ ਛੋਟਾ ਹਿੰਦੁਸਤਾਨ, ਹਰ ਦੂਜਾ ਸ਼ਖਸ ਭਾਰਤੀ

ਹੈਰਿਸ ਪਾਰਕ 'ਚ 45 ਫੀਸਦ ਤੋਂ ਵੱਧ ਰਹਿੰਦੇ ਨੇ ਭਾਰਤੀ ਭਾਈਚਾਰੇ ਦੇ ਲੋਕ

ਹੈਰਿਸ ਪਾਰਕ 'ਚ ਆਸਟ੍ਰੇਲੀਆਈ ਨਾਗਰਿਕਾਂ ਦੀ ਆਬਾਦੀ ਸਿਰਫ਼ 19 ਫੀਸਦ

ਭਾਰਤੀ ਖਾਣੇ ਅਤੋ ਬਿਜਨੈੱਸ ਲਈ ਵੀ ਮਸ਼ਹੂਰ ਹੈ ਹੈਰਿਸ ਪਾਰਕ

ਪੀਐੱਮ ਮੋਦੀ ਸਿਡਨੀ 'ਚ ਕਮਿਊਨਿਟੀ ਇੰਵੈਂਟ ਦੌਰਾਨ ਕਰਨਗੇ ਲਿਟਿਲ ਇੰਡੀਆਂ ਨਾਂ ਦਾ ਐਲਾਨ