ਮਿਸ ਯੁਨੀਵਰਸ ਹਰਨਾਜ਼ ਸੰਧੂ ਬਿਊਟੀ ਨਾਲ ਖਿੱਚ ਦੀ ਹੈ ਧਿਆਨ

credits: harnaazsandhu_03 

ਬੀ-ਟਾਊਨ 'ਚ ਡੈਬਿਊ ਕਿਤੇ ਬਿਨ੍ਹਾਂ ਹੀ ਚਰਚਾ 'ਚ ਰਹਿੰਦੀ ਹੈ ਹਰਨਾਜ਼

credits: harnaazsandhu_03 

ਚੰਡੀਗੜ੍ਹ ਦੀ ਬਿਊਟੀ ਹਰਨਾਜ਼ ਦੀ ਲੁੱਕ ਨੂੰ ਫੈਨਸ ਕਾਫੀ ਕਰਦੇ ਨੇ ਪਸੰਦ 

credits: harnaazsandhu_03 

ਗਲੈਮਰਸ ਅਵਤਾਰ 'ਚ ਹਰਨਾਜ਼ ਨੇ ਚਲਾਈ ਦਿੱਲਾਂ 'ਤੇ ਛੁਰੀਆਂ

credits: harnaazsandhu_03 

ਸਟੋਨ ਨਾਲ ਡਿਜ਼ਾਈਨ ਕੀਤੀ ਡਰੈੱਸ 'ਚ ਹਰਨਾਜ਼ ਨੇ ਦਿੱਤੇ ਪੋਜ਼

credits: harnaazsandhu_03 

ਨਜ਼ਾਕਤ ਅਤੇ ਦਿੱਲਕਸ਼ ਪੋਜ਼ ਦੇਖ ਲੋਕਾਂ ਦੇ ਉਡੇ ਹੋਸ਼

credits: harnaazsandhu_03 

ਹਰਨਾਜ਼ ਦੀ ਸੋਸ਼ਲ ਮੀਡੀਆ 'ਤੇ ਹੈ ਕਾਫੀ ਲੰਬੀ ਫੈਨ ਫਾਲੋਇੰਗ

credits: harnaazsandhu_03