ਅਨੰਤ-ਰਾਧਿਕਾ ਮਰਚੈਂਟ ਦੇ ਵਿਆਹ 'ਚ ਪਹੁੰਚੇ ਹਾਰਦਿਕ

13-07- 2024

TV9 Punjabi

Author: Ramandeep Singh 

ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਵਿਆਹ ਮੁੰਬਈ ਦੇ ਜੀਓ ਸੈਂਟਰ 'ਚ ਹੋ ਰਿਹਾ ਹੈ, ਜਿੱਥੇ ਦੁਨੀਆ ਭਰ ਦੇ ਸੈਲੇਬਸ ਇਕੱਠੇ ਹੋਏ ਸਨ।

ਅਨੰਤ-ਰਾਧਿਕਾ ਦਾ ਵਿਆਹ

ਅਨੰਤ-ਰਾਧਿਕਾ ਦੇ ਵਿਆਹ 'ਚ ਐੱਮਐੱਸ ਧੋਨੀ ਸਮੇਤ ਕਈ ਦਿੱਗਜ ਖਿਡਾਰੀ ਵੀ ਸ਼ਾਮਲ ਹੋਏ ਸਨ।

ਕਈ ਕ੍ਰਿਕਟਰ ਪਹੁੰਚੇ

ਹਾਰਦਿਕ ਪੰਡਯਾ ਨੇ ਵੀ ਅਨੰਤ ਅੰਬਾਨੀ ਦੇ ਵਿਆਹ 'ਚ ਸ਼ਿਰਕਤ ਕੀਤੀ ਸੀ। ਉਨ੍ਹਾਂ ਦੇ ਵੱਡੇ ਭਰਾ ਕਰੁਣਾਲ ਅਤੇ ਭਾਬੀ ਪੰਖੁੜੀ ਵੀ ਇਸ ਖਾਸ ਸਮਾਗਮ 'ਚ ਪਹੁੰਚੇ।

ਹਾਰਦਿਕ ਪੰਡਯਾ ਵੀ ਪਹੁੰਚੇ

ਹਾਰਦਿਕ ਪੰਡਯਾ ਨਾਲ ਉਨ੍ਹਾਂ ਦੀ ਪਤਨੀ ਨਤਾਸ਼ਾ ਸਟੈਨਕੋਵਿਕ ਨਜ਼ਰ ਨਹੀਂ ਆਈ। ਪੰਡਯਾ ਆਪਣੇ ਭਰਾ-ਭਾਬੀ ਤੇ ਈਸ਼ਾਨ ਕਿਸ਼ਨ ਨਾਲ ਵਿਆਹ 'ਚ ਪਹੁੰਚੇ ਸਨ।

ਨਤਾਸ਼ਾ ਸਟੈਨਕੋਵਿਕ ਨਹੀਂ ਦਿਖਾਈ ਦਿੱਤੀ

ਇਸ ਤੋਂ ਪਹਿਲਾਂ ਨਤਾਸ਼ਾ ਪੰਡਯਾ ਦੇ ਨਾਲ ਹਰ ਈਵੈਂਟ 'ਚ ਨਜ਼ਰ ਆਈ ਸੀ ਪਰ ਆਈਪੀਐੱਲ ਦੌਰਾਨ ਅਤੇ ਉਸ ਤੋਂ ਬਾਅਦ ਵੀ ਉਹ ਉਨ੍ਹਾਂ ਨਾਲ ਨਜ਼ਰ ਨਹੀਂ ਆਈ।

ਕੁਝ ਗੜਬੜ ਹੈ

ਖਬਰਾਂ ਹਨ ਕਿ ਪੰਡਯਾ ਅਤੇ ਨਤਾਸ਼ਾ ਵਿਚਾਲੇ ਸਭ ਠੀਕ ਨਹੀਂ ਹੈ। ਕਈ ਥਾਵਾਂ 'ਤੇ ਇਹ ਦਾਅਵਾ ਕੀਤਾ ਗਿਆ ਹੈ ਕਿ ਉਹ ਵੱਖ ਹੋ ਗਏ ਹਨ ਪਰ ਇਸ ਦੀ ਪੁਸ਼ਟੀ ਨਹੀਂ ਹੋਈ ਹੈ।

ਵੱਖ ਹੋਣ ਦੀਆਂ ਅਟਕਲਾਂ

ਤੁਹਾਨੂੰ ਦੱਸ ਦੇਈਏ ਕਿ ਹਾਰਦਿਕ ਪੰਡਯਾ ਇਸ ਸਮੇਂ ਦੇਸ਼ ਦੇ ਹੀਰੋ ਹਨ। ਉਨ੍ਹਾਂ ਨੇ ਆਪਣੀ ਸ਼ਾਨਦਾਰ ਹਰਫ਼ਨਮੌਲਾ ਖੇਡ ਨਾਲ ਟੀਮ ਇੰਡੀਆ ਨੂੰ ਵਿਸ਼ਵ ਚੈਂਪੀਅਨ ਬਣਾਇਆ।

ਪੰਡਯਾ ਹੀਰੋ ਬਣ ਗਏ

ਰਾਧਿਕਾ ਦਾ ਵਿਦਾਈ ਲੁੱਕ ਵੀ ਖਾਸ, ਮਲਟੀ-ਪੈਨਲ ਬ੍ਰੋਕੇਡ ਲਹਿੰਗਾ ਪਹਿਨਿਆ