ਹਾਰਦਿਕ ਪੰਡਯਾ ਪਤਨੀ ਨਤਾਸ਼ਾ ਸਟੈਨਕੋਵਿਚ ਤੋਂ ਵੱਖ ਹੋ ਗਏ ਹਨ

19-07- 2024

TV9 Punjabi

Author: Isha Sharma

ਭਾਰਤੀ ਕ੍ਰਿਕਟਰ ਹਾਰਦਿਕ ਪੰਡਯਾ ਪਤਨੀ ਨਤਾਸ਼ਾ ਸਟੈਨਕੋਵਿਚ ਤੋਂ ਵੱਖ ਹੋ ਗਏ ਹਨ। ਦੋਵਾਂ ਦਾ ਤਲਾਕ ਹੋ ਗਿਆ ਹੈ। 

ਹਾਰਦਿਕ ਪੰਡਯਾ

Pic Credit: Getty/instagram

ਹਾਰਦਿਕ ਪੰਡਯਾ ਨੇ 31 ਮਈ 2020 ਨੂੰ ਮਾਡਲ ਅਤੇ ਡਾਂਸਰ ਨਤਾਸ਼ਾ ਸਟੈਨਕੋਵਿਚ ਨਾਲ ਵਿਆਹ ਕੀਤਾ ਸੀ। ਦੋਵਾਂ ਦਾ ਇਕ ਬੇਟਾ ਵੀ ਹੈ। 

ਵਿਆਹ 

ਨਤਾਸ਼ਾ ਸਟੈਨਕੋਵਿਕ ਸਰਬੀਆ ਤੋਂ ਹਨ। ਉਨ੍ਹਾਂ ਨੇ ਉੱਥੇ ਆਪਣੀ ਪੜ੍ਹਾਈ ਪੂਰੀ ਕੀਤੀ। ਫਿਲਹਾਲ ਉਹ ਸਰਬੀਆ ਵਾਪਿਸ ਚੱਲੇ ਗਏ ਹਨ। 

ਨਤਾਸ਼ਾ ਸਟੈਨਕੋਵਿਕ

ਨਤਾਸ਼ਾ ਨੇ ਬੈਲੇ ਹਾਈ ਸਕੂਲ ਸਾਇਬੇਰੀਆ ਤੋਂ ਪੜ੍ਹਾਈ ਕੀਤੀ। ਉਨ੍ਹਾਂ ਨੇ ਬੇਲਗ੍ਰੇਡ ਆਰਟ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਸ਼ਨ ਕੀਤੀ ਹੈ।

ਪੜ੍ਹਾਈ 

ਨਤਾਸ਼ਾ ਸਟੈਨਕੋਵਿਚ ਦੀ ਕੁੱਲ ਜਾਇਦਾਦ ਲਗਭਗ 20 ਕਰੋੜ ਰੁਪਏ ਹੈ। ਉਨ੍ਹਾਂ ਨੇ ਮਾਡਲਿੰਗ, ਡਾਂਸ ਅਤੇ ਇਸ਼ਤਿਹਾਰਬਾਜ਼ੀ ਤੋਂ ਪੈਸਾ ਕਮਾਇਆ ਹੈ। 

ਜਾਇਦਾਦ

ਹਾਰਦਿਕ ਪੰਡਯਾ ਦਾ ਜਨਮ 11 ਅਕਤੂਬਰ 1993 ਨੂੰ ਚੋਰਯਾਸੀ, ਗੁਜਰਾਤ ਵਿੱਚ ਹੋਇਆ ਸੀ। ਉਨ੍ਹਾਂ ਨੂੰ ਬਚਪਨ ਤੋਂ ਹੀ ਕ੍ਰਿਕਟ ਖੇਡਣਾ ਪਸੰਦ ਸੀ।

ਗੁਜਰਾਤ 

ਮੀਡੀਆ ਰਿਪੋਰਟਾਂ ਮੁਤਾਬਕ ਹਾਰਦਿਕ ਪੰਡਯਾ ਨੇ 8ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ। ਉਨ੍ਹਾਂ ਦੀ ਕੁੱਲ ਜਾਇਦਾਦ ਲਗਭਗ 91 ਕਰੋੜ ਰੁਪਏ ਹੈ। 

ਹਾਰਦਿਕ ਦੀ ਜਾਇਦਾਦ 

ਮੰਦਰ 'ਚ VIP ਦਰਸ਼ਨ ਸਹੀ ਜਾਂ ਗਲਤ? ਸ਼ੰਕਰਾਚਾਰੀਆ ਨੇ ਦਿੱਤਾ ਜਵਾਬ