ਹੱਡੀਆਂ ਨੂੰ ਪਿਘਲਾ ਦੇਣ ਵਾਲਾ ਫਾਸਫੋਰਸ ਬੰਬ
11 OCT 2023
TV9 Punjabi
ਇਜ਼ਰਾਈਲ ਹੁਣ ਹਮਾਸ ਨੂੰ ਜਵਾਬ ਦੇ ਰਿਹਾ ਹੈ। ਫਲਿਸਤੀਨ ਦਾ ਦਾਅਵਾ ਹੈ ਕਿ ਇਜ਼ਰਾਈਲ ਆਪਣੀ ਸੰਘਣੀ ਆਬਾਦੀ ਵਾਲੇ ਖੇਤਰ 'ਤੇ ਪਾਬੰਦੀਸ਼ੁਦਾ ਫਾਸਫੋਰਸ ਬੰਬ ਸੁੱਟ ਰਿਹਾ ਹੈ।
ਬੰਬ 'ਤੇ ਹੈ ਪਾਬੰਦੀ
Credit: AP
ਇਹ ਇੱਕ ਖਾਸ ਕਿਸਮ ਦਾ ਬੰਬ ਹੈ ਜੋ ਵ੍ਹਾਈਟ ਫਾਸਫੋਰਸ ਅਤੇ ਰਬੜ ਤੋਂ ਬਣਾਇਆ ਜਾਂਦਾ ਹੈ। ਇਹ ਸਭ ਤੋਂ ਖਤਰਨਾਕ ਸਾਬਤ ਹੁੰਦਾ ਹੈ।
ਵ੍ਹਾਈਟ ਫਾਸਫੋਰਸ ਬੰਬ ਕੀ ਹੈ?
ਵ੍ਹਾਈਟ ਫਾਸਫੋਰਸ ਅਤੇ ਰਬੜ ਦੇ ਕਾਰਨ, ਇਹ ਆਕਸੀਜਨ ਦੇ ਸੰਪਰਕ ਵਿੱਚ ਆਉਂਦੇ ਹੀ ਰੀ-ਐਕਟਿਵ ਹੋ ਜਾਂਦਾ ਹੈ। ਜਿੱਥੇ ਵੀ ਇਹ ਡਿੱਗਦਾ ਹੈ ਉਸ ਥਾਂ ਦੀ ਸਾਰੀ ਆਕਸੀਜਨ ਨੂੰ ਸੋਖ ਲੈਂਦਾ ਹੈ।
ਕਿਵੇਂ ਹੁੰਦਾ ਹੈ ਰੀ-ਐਕਟਿਵ ਹੈ?
ਘਟਨਾ ਵਾਲੀ ਥਾਂ 'ਤੇ ਇਹ ਬੰਬ ਮੌਜੂਦ ਆਕਸੀਜਨ ਨੂੰ ਸੋਖ਼ਨਾ ਸ਼ੁਰੂ ਕਰ ਦਿੰਦਾ ਹੈ, ਨਤੀਜੇ ਵਜੋਂ ਦਮ ਘੁਟਣ ਨਾਲ ਲੋਕਾਂ ਦੀ ਮੌਤ ਹੋ ਜਾਂਦੀ ਹੈ।
ਸਾਹ ਲੱਗਦਾ ਹੈ ਘੁਟਣ
ਖਾਸ ਗੱਲ ਇਹ ਹੈ ਕਿ ਇਸ 'ਤੇ ਪਾਣੀ ਪਾਉਣ ਨਾਲ ਵੀ ਇਹ ਆਸਾਨੀ ਨਾਲ ਨਹੀਂ ਬੁਝਦਾ ਹੈ। ਇਹ ਧੂੰਏਂ ਦੇ ਬੱਦਲ ਬਣਾਉਣੇ ਸ਼ੁਰੂ ਕਰ ਦਿੰਦਾ ਹੈ।
ਪਾਣੀ ਨਾਲ ਵੀ ਨਹੀਂ ਬੁਝਦਾ
ਇਹ ਬੰਬ 1300 ਡਿਗਰੀ ਸੈਲਸੀਅਸ ਤੱਕ ਜਲਣ ਦੀ ਸਮਰੱਥਾ ਰੱਖਦਾ ਹੈ। ਇਸ ਲਈ ਇਹ ਅੱਗ ਨਾਲੋਂ ਜ਼ਿਆਦਾ ਖ਼ਤਰਨਾਕ ਹੈ ਅਤੇ ਹੱਡੀਆਂ ਨੂੰ ਪਿਘਲਾ ਸਕਦਾ ਹੈ।
ਹੱਡੀਆਂ ਨੂੰ ਦਿੰਦਾ ਹੈ ਪਿਘਲਾ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਫਲਸਤੀਨ 'ਤੇ ਇਜ਼ਰਾਈਲ ਦੇ ਹਮਲੇ ਨੇ ਮਚਾਈ ਹਲਚਲ
https://tv9punjabi.com/web-stories