TV9 Punjabi
Author: Pritpal Singh
06-06-2026
TV9 Punjabi
(Credit: Google Photos)
ਪ੍ਰਤੀ ਦਿਨ 50 ਤੋਂ 100 ਵਾਲ ਝੜਨਾ ਆਮ ਮੰਨਿਆ ਜਾਂਦਾ ਹੈ।
ਵਾਲ ਪਤਲੇ ਹੋਣ ਦੇ ਮੁੱਖ ਕਾਰਨ ਹਾਰਮੋਨਲ ਅਸੰਤੁਲਨ ਤੇ ਆਇਰਨ ਦੀ ਕਮੀ ਹੋ ਸਕਦੀ ਹੈ।
ਤਣਾਅ ਤੇ ਮਾੜੀ ਖੁਰਾਕ ਵੀ ਵਾਲਾਂ ਦੇ ਝੜਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਵਿਟਾਮਿਨ ਬੀ12 ਤੇ ਬੀ-ਕੰਪਲੈਕਸ ਦੀ ਕਮੀ ਵਾਲਾਂ ਦੀ ਘਣਤਾ ਨੂੰ ਘਟਾਉਂਦੀ ਹੈ।
ਲੈਵੈਂਡਰ ਤੇਲ ਨਾਲ ਨਿਯਮਤ ਮਾਲਿਸ਼ ਵਾਲਾਂ ਨੂੰ ਮਜ਼ਬੂਤ ਤੇ ਸਿਹਤਮੰਦ ਬਣਾ ਸਕਦੀ ਹੈ।
ਵਾਲਾਂ ਦੇ ਵਾਧੇ ਤੇ ਮਜ਼ਬੂਤੀ ਲਈ ਆਇਰਨ, ਫੋਲਿਕ ਐਸਿਡ ਤੇ ਜ਼ਿੰਕ ਜ਼ਰੂਰੀ ਪੌਸ਼ਟਿਕ ਤੱਤ ਹਨ।
ਓਮੇਗਾ-3 ਤੇ ਓਮੇਗਾ-6 ਫੈਟੀ ਐਸਿਡ ਵਾਲਾਂ ਦੇ ਝੜਨ ਨੂੰ ਰੋਕਣ 'ਚ ਮਦਦ ਕਰਦੇ ਹਨ।