ਬਾਬੇ ਨਾਨਕ ਨੇ ਆਪਣੇ ਪਿਤਾ ਦੇ ਦਿੱਤੇ ਪੈਸਿਆਂ ਦਾ ਕਿੱਥੇ ਕੀਤੇ ਸੀ ਸੱਚਾ ਸੌਦਾ ?

15-11- 2024

TV9 Punjabi

Author: Isha Sharma 

ਸਿੱਖ ਇਤਿਹਾਸਕਾਰਾਂ ਅਨੁਸਾਰ, ਜਦੋਂ ਗੁਰੂ ਨਾਨਕ ਸਾਹਿਬ ਲਗਭਗ 15-16 ਸਾਲ ਦੇ ਸਨ, ਕਿਸੇ ਆਮ ਪਿਤਾ ਵਾਂਗ, ਉਨ੍ਹਾਂ ਦੇ ਪਿਤਾ ਵੀ ਚਾਹੁੰਦੇ ਸਨ ਕਿ ਉਹ ਇੱਕ ਵਪਾਰੀ ਬਣੇ।

ਗੁਰੂ ਨਾਨਕ ਸਾਹਿਬ

ਅਜਿਹੀ ਹਾਲਤ ਵਿੱਚ ਬਾਬੇ ਨਾਨਕ ਦੇ ਪਿਤਾ ਮਹਿਤਾ ਕਾਲੂ ਜੀ ਨੇ ਨਾਨਕ ਜੀ ਨੂੰ ਵੀਹ ਰੁਪਏ ਦਿੱਤੇ ਅਤੇ ਕਿਹਾ ਕਿ ਜਾ ਕੇ ਕੋਈ ਚੰਗਾ ਸੌਦਾ ਕਰ ਲੈ।

ਚੰਗਾ ਸੌਦਾ

ਜਦੋਂ ਬਾਬਾ ਜੀ ਆਪਣੇ ਸਾਥੀਆਂ ਨਾਲ ਵਪਾਰ ਕਰਨ ਜਾ ਰਹੇ ਸਨ ਤਾਂ ਰਸਤੇ ਵਿੱਚ ਉਨ੍ਹਾਂ ਨੂੰ ਸਾਧੂਆਂ ਦਾ ਇੱਕ ਟੋਲਾ ਮਿਲਿਆ।

ਸਾਧੂ

ਸਾਧੂਆਂ ਨੇ ਬਾਬਾ ਜੀ ਨੂੰ ਦੱਸਿਆ ਕਿ ਉਹ ਕਈ ਦਿਨਾਂ ਤੋਂ ਭੁੱਖੇ ਹਨ। ਅਜਿਹੀ ਵਿੱਚ ਬਾਬਾ ਜੀ ਨੇ ਉਨ੍ਹਾਂ ਨੂੰ ਪਿਤਾ ਵੱਲੋਂ ਦਿੱਤੇ ਪੈਸੇ ਦੇ ਦਿੱਤੇ।

ਭੁੱਖ

ਪਰ, ਸਾਧੂਆਂ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਬਾਬਾ ਜੀ ਨੂੰ ਕੁਝ ਬਣਾ ਕੇ ਖਵਾਉਣ ਲਈ ਕਿਹਾ। ਅਜਿਹੀ ਵਿੱਚ ਬਾਬਾ ਜੀ ਨੇ ਉਸੇ ਪੈਸਿਆਂ ਨਾਲ ਸਾਧੂਆਂ ਲਈ ਭੰਡਾਰੇ ਦੇ ਪ੍ਰਬੰਧ ਕੀਤਾ। ਸਾਧੂਆਂ ਨੇ ਇਸ ਨੂੰ ਸੱਚਾ ਸੌਦਾ ਕਿਹਾ।

ਭੰਡਾਰਾ

ਇਸ ਘਟਨਾ ਵਾਲੀ ਥਾਂ 'ਤੇ ਗੁਰਦੁਆਰਾ ਸੱਚਾ ਸੌਦਾ ਸਾਹਿਬ ਸੁਸ਼ੋਭਿਤ ਕੀਤਾ ਗਿਆ ਹੈ, ਜਿੱਥੇ ਹਰ ਰੋਜ਼ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਦਰਸ਼ਨਾਂ ਲਈ ਆਉਂਦੇ ਹਨ। 

ਗੁਰਦੁਆਰਾ ਸੱਚਾ ਸੌਦਾ ਸਾਹਿਬ

555ਵੇਂ ਪ੍ਰਕਾਸ਼ ਪੁਰਬ ਮੌਕੇ ਸਜਾਏ ਗਏ ਜਲੋਅ ਸਾਹਿਬ, ਦੇਖੋ ਅਲੌਕਿਕ ਤਸਵੀਰਾਂ