ਸ਼ਹਿਨਾਜ਼ ਗਿੱਲ ਨੂੰ ਡੇਟ ਕਰ ਰਹੇ ਗੁਰੂ ਰੰਧਾਵਾ? ਹੁਣ ਤੋੜੀ ਚੁੱਪੀ

27 May 2024

TV9 Punjabi

Author: Kusum Chopra

ਗੁਰੂ ਰੰਧਾਵਾ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਹਨ।

 ਸੁਰਖੀਆਂ

Credit: Instagram

ਉਸ ਦੇ ਅਤੇ ਸ਼ਹਿਨਾਜ਼ ਗਿੱਲ ਦੇ ਡੇਟਿੰਗ ਦੀਆਂ ਅਫਵਾਹਾਂ ਪਿਛਲੇ ਇੱਕ ਸਾਲ ਤੋਂ ਚੱਲ ਰਹੀਆਂ ਹਨ। 

ਸ਼ਹਿਨਾਜ਼ ਗਿੱਲ

ਦੋਵੇਂ ਇੱਕ ਦੂਜੇ ਨਾਲ ਵੀਡੀਓ ਅਤੇ ਫੋਟੋਆਂ ਵੀ ਸ਼ੇਅਰ ਕਰਦੇ ਰਹਿੰਦੇ ਹਨ। 

ਫੋਟੋਆਂ

ਹੁਣ ਗੁਰੂ ਨੇ ਡੇਟਿੰਗ ਦੀਆਂ ਖਬਰਾਂ ‘ਤੇ ਆਪਣੀ ਚੁੱਪੀ ਤੋੜੀ ਹੈ।

 ਡੇਟਿੰਗ ਦੀਆਂ ਖਬਰਾਂ

ਗੁਰੂ ਨੇ ਕਿਹਾ, ”ਪ੍ਰਸ਼ੰਸਕ ਮੇਰਾ ਨਾਂ ਦੁਨੀਆ ਭਰ ਦੀਆਂ ਖੂਬਸੂਰਤ ਕੁੜੀਆਂ ਨਾਲ ਜੋੜ ਰਹੇ ਹਨ। “ਮੈਨੂੰ ਇਹ ਪਸੰਦ ਹੈ, ਹਰ ਮੁੰਡਾ ਅਟੈਂਸ਼ਨ ਚਾਹੁੰਦਾ ਹੈ।”

ਗੁਰੂ

ਹਾਲਾਂਕਿ ਗੁਰੂ ਨੇ ਸ਼ਹਿਨਾਜ਼ ਦਾ ਨਾਂ ਨਹੀਂ ਲਿਆ। ਪਰ ਉਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਨੂੰ ਨਾਮ ਜੋੜਨਾ ਪਸੰਦ ਹੈ। 

ਕਦੋਂ ਸ਼ੁਰੂ ਹੋਈਆਂ ਅਫਵਾਹਾਂ?

ਉਨ੍ਹਾਂ ਦੀ ਡੇਟਿੰਗ ਦੀਆਂ ਅਫਵਾਹਾਂ ਉਦੋਂ ਸ਼ੁਰੂ ਹੋਈਆਂ ਜਦੋਂ ਪਿਛਲੇ ਸਾਲ ਸ਼ਹਿਨਾਜ਼ ਅਤੇ ਉਨ੍ਹਾਂ ਦੇ ਰੋਮਾਂਟਿਕ ਟਰੈਕ ‘ਸਨਰਾਈਜ਼’ ਦਾ ਮਿਊਜ਼ਿਕ ਵੀਡੀਓ ਰਿਲੀਜ਼ ਹੋਇਆ ਸੀ। 

ਸ਼ਹਿਨਾਜ਼ ਗਿੱਲ-ਗੁਰੂ ਰੰਧਾਵਾ

ਚੰਡੀਗੜ੍ਹ ‘ਚ ਹੀਟ ਵੇਵ ਦਾ ਰੈੱਡ ਅਲਰਟ; ਹਿਮਾਚਲ ਦੇ 10 ਜ਼ਿਲ੍ਹਿਆਂ ਵਿੱਚ ਚੇਤਾਵਨੀ