ਗੁਰਪੁਰਬ 'ਤੇ ਨਿਮਰਤ ਖਹਿਰਾ ਦੇ ਇਹਨਾਂ ਸੂਟਾਂ ਤੋਂ ਲਓ Ideas, ਸਭ ਕਰਣਗੇ ਤਾਰੀਫ 

11-11- 2024

TV9 Punjabi

Author: Isha Sharma 

ਨਿਮਰਤ ਖਹਿਰਾ ਨੇ ਅਨਾਰਕਲੀ ਅਤੇ ਪਲਾਜ਼ੋ ਸਟਾਈਲ ਦਾ ਸੂਟ ਪਾਇਆ ਹੋਇਆ ਹੈ। ਸੂਟ 'ਤੇ ਗੋਟਾ ਪੱਟੀ ਦਾ ਕੰਮ ਕੀਤਾ ਹੋਇਆ ਹੈ। ਅਦਾਕਾਰਾ ਦਾ ਲੁੱਕ ਕਾਫੀ ਖੂਬਸੂਰਤ ਲੱਗ ਰਿਹਾ ਹੈ।

ਨਿਮਰਤ ਖਹਿਰਾ

ਗੁਰਪੁਰਬ 'ਤੇ, ਤੁਸੀਂ ਨਿਮਰਤ ਦੇ ਇਸ ਸੂਟ ਡਿਜ਼ਾਈਨ ਤੋਂ ਆਈਡੀਆ ਲੈ ਸਕਦੇ ਹੋ। ਅਦਾਕਾਰਾ ਨੇ ਪ੍ਰਿੰਟ ਸੂਟ ਪਾਇਆ ਹੋਇਆ ਹੈ। ਲੁੱਕ ਕਾਫੀ ਸਿੰਪਲ ਅਤੇ ਸੋਬਰ ਲੱਗ ਰਿਹਾ ਹੈ।

ਸੂਟ ਡਿਜ਼ਾਈਨ

ਇਸ ਪ੍ਰਿੰਟ ਅਤੇ ਗੋਟਾ ਪੱਟੀ ਸੂਟ 'ਚ ਨਿਮਰਤ ਬੇਹੱਦ ਖੂਬਸੂਰਤ ਲੱਗ ਰਹੀ ਹੈ। ਨਾਲ ਹੀ, ਅਦਾਕਾਰਾ ਨੇ ਲਾਈਟ ਮੇਕਅਪ ਦੇ ਨਾਲ ਆਪਣੀ ਲੁੱਕ ਨੂੰ ਸਿੰਪਲ ਰੱਖਿਆ ਹੈ।

ਲਾਈਟ ਮੇਕਅਪ

ਨਿਮਰਤ ਨੇ ਪੀਲੇ ਰੰਗ ਦਾ ਪਲੇਨ ਸੂਟ ਪਾਇਆ ਹੋਇਆ ਹੈ। ਦੁਪੱਟੇ 'ਤੇ ਗੋਟਾ ਪੱਤੀ ਦਾ ਕੰਮ ਕੀਤਾ ਗਿਆ ਹੈ। ਤੁਸੀਂ ਅਦਾਕਾਰਾ ਦੇ ਇਸ ਲੁੱਕ ਨੂੰ ਰੀਕ੍ਰਿਏਟ ਵੀ ਕਰ ਸਕਦੇ ਹੋ।

ਪਲੇਨ ਸੂਟ

ਇਸ ਪ੍ਰਿੰਟਿਡ ਸਲਵਾਰ ਸੂਟ 'ਚ ਨਿਮਰਤ ਬੇਹੱਦ ਖੂਬਸੂਰਤ ਲੱਗ ਰਹੀ ਹੈ। ਤੁਸੀਂ ਵੀ ਗੁਰਪੁਰਬ ਮੌਕੇ ਅਦਾਕਾਰਾ ਦੇ ਲੁੱਕ ਤੋਂ Idea ਲੈ ਸਕਦੇ ਹੋ।

ਪ੍ਰਿੰਟਿਡ ਸਲਵਾਰ ਸੂਟ

ਨਿਮਰਤ ਨੇ ਸਾਦਾ ਸੂਟ ਪਾਇਆ ਹੋਇਆ ਹੈ ਅਤੇ ਆਰਗਨਜ਼ਾ ਦੁਪੱਟਾ ਕੈਰੀ ਕੀਤਾ ਹੈ।  ਸਿੰਪਲ ਸੂਟ ਵਿੱਚ ਸ਼ਾਨਦਾਰ ਲੁੱਕ ਲਈ, ਤੁਸੀਂ ਅਦਾਕਾਰਾ ਦੇ ਇਸ ਸੂਟ ਤੋਂ Idea ਲੈ ਸਕਦੇ ਹੋ।

ਆਰਗਨਜ਼ਾ ਦੁਪੱਟਾ

ਨਿਮਰਤ ਨੇ ਸਿਲਕ ਅਤੇ ਸਟੋਨ ਵਰਕ ਸੂਟ ਪਹਿਨਿਆ ਹੈ। ਅਦਾਕਾਰਾ ਨੇ ਹੈਵੀ ਈਅਰਰਿੰਗਸ ਅਤੇ Minimal ਮੇਕਅੱਪ ਨਾਲ ਵੀ ਆਪਣੇ ਲੁੱਕ ਨੂੰ ਕੰਪਲੀਟ ਕੀਤਾ ਹੈ।

ਸਿਲਕ ਅਤੇ ਸਟੋਨ ਵਰਕ ਸੂਟ

ਟੀਮ ਇੰਡੀਆ ਦੇ ਸਟਾਰ ਦੂਜੇ ਟੀ-20 ਮੈਚ 'ਚ ਰਿਕਾਰਡ ਬਣਾ ਲੈਣਗੇ